Skip to content

Skip to table of contents

ਸਵਾਲ 4

ਕੀ ਬਾਈਬਲ ਵਿਗਿਆਨਕ ਤੌਰ ਤੇ ਸਹੀ ਹੈ?

“ਉਹ ਉੱਤਰੀ ਆਕਾਸ਼ ਨੂੰ ਖਾਲੀ ਥਾਂ ਉੱਤੇ ਤਾਣਦਾ ਹੈ, ਉਹ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ।”

ਅੱਯੂਬ 26:7

“ਸਾਰੇ ਦਰਿਆ ਸਮੁੰਦਰ ਵਿਚ ਜਾ ਮਿਲਦੇ ਹਨ, ਫਿਰ ਵੀ ਸਮੁੰਦਰ ਨਹੀਂ ਭਰਦਾ। ਸਾਰੇ ਦਰਿਆ ਆਪਣੀ ਜਗ੍ਹਾ ਵਾਪਸ ਚਲੇ ਜਾਂਦੇ ਹਨ ਅਤੇ ਦੁਬਾਰਾ ਵਗਣ ਲੱਗ ਪੈਂਦੇ ਹਨ।”

ਉਪਦੇਸ਼ਕ ਦੀ ਕਿਤਾਬ 1:7

“ਇਕ ਪਰਮੇਸ਼ੁਰ ਹੈ ਜੋ ਧਰਤੀ ਦੇ ਘੇਰੇ ਤੋਂ ਉੱਪਰ ਵਾਸ ਕਰਦਾ ਹੈ।”

ਯਸਾਯਾਹ 40:22