Skip to content

Skip to table of contents

ਦੂਜਾ ਸਮੂਏਲ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਦਾਊਦ ਨੇ ਸ਼ਾਊਲ ਦੀ ਮੌਤ ਬਾਰੇ ਸੁਣਿਆ (1-16)

    • ਸ਼ਾਊਲ ਤੇ ਯੋਨਾਥਾਨ ਲਈ ਦਾਊਦ ਦਾ ਵਿਰਲਾਪ (17-27)

  • 2

    • ਦਾਊਦ ਯਹੂਦਾਹ ਦਾ ਰਾਜਾ (1-7)

    • ਈਸ਼ਬੋਸ਼ਥ ਇਜ਼ਰਾਈਲ ਦਾ ਰਾਜਾ (8-11)

    • ਦਾਊਦ ਦੇ ਘਰਾਣੇ ਅਤੇ ਸ਼ਾਊਲ ਦੇ ਘਰਾਣੇ ਵਿਚ ਯੁੱਧ (12-32)

  • 3

    • ਦਾਊਦ ਦਾ ਘਰਾਣਾ ਤਾਕਤਵਰ ਹੋ ਗਿਆ (1)

    • ਦਾਊਦ ਦੇ ਪੁੱਤਰ (2-5)

    • ਅਬਨੇਰ ਦਾਊਦ ਵੱਲ (6-21)

    • ਯੋਆਬ ਨੇ ਨੂੰ ਮਾਰਿਆ (22-30)

    • ਦਾਊਦ ਨੇ ਦਾ ਸੋਗ ਮਨਾਇਆ (31-39)

  • 4

    • ਈਸ਼ਬੋਸ਼ਥ ਦਾ ਕਤਲ (1-8)

    • ਦਾਊਦ ਨੇ ਕਾਤਲਾਂ ਨੂੰ ਮਰਵਾਇਆ (9-12)

  • 5

    • ਦਾਊਦ ਸਾਰੇ ਇਜ਼ਰਾਈਲ ਦਾ ਰਾਜਾ ਬਣਿਆ (1-5)

    • ਯਰੂਸ਼ਲਮ ʼਤੇ ਕਬਜ਼ਾ (6-16)

      • ਸੀਓਨ, ਦਾਊਦ ਦਾ ਸ਼ਹਿਰ (7)

    • ਦਾਊਦ ਨੇ ਫਲਿਸਤੀਆਂ ਨੂੰ ਹਰਾਇਆ (17-25)

  • 6

    • ਸੰਦੂਕ ਯਰੂਸ਼ਲਮ ਲਿਆਂਦਾ ਗਿਆ (1-23)

      • ਊਜ਼ਾਹ ਨੇ ਸੰਦੂਕ ਨੂੰ ਫੜਿਆ ਤੇ ਮਰ ਗਿਆ (6-8)

      • ਮੀਕਲ ਨੇ ਦਾਊਦ ਨੂੰ ਤੁੱਛ ਸਮਝਿਆ (16, 20-23)

  • 7

    • ਦਾਊਦ ਮੰਦਰ ਨਹੀਂ ਬਣਾਵੇਗਾ (1-7)

    • ਦਾਊਦ ਨਾਲ ਰਾਜ ਦਾ ਇਕਰਾਰ (8-17)

    • ਦਾਊਦ ਦੀ ਧੰਨਵਾਦ ਦੀ ਪ੍ਰਾਰਥਨਾ (18-29)

  • 8

    • ਦਾਊਦ ਦੀਆਂ ਜਿੱਤਾਂ (1-14)

    • ਦਾਊਦ ਦਾ ਪ੍ਰਸ਼ਾਸਨ (15-18)

  • 9

    • ਮਫੀਬੋਸ਼ਥ ਲਈ ਦਾਊਦ ਦਾ ਅਟੱਲ ਪਿਆਰ (1-13)

  • 10

    • ਅੰਮੋਨ ਅਤੇ ਸੀਰੀਆ ʼਤੇ ਜਿੱਤਾਂ (1-19)

  • 11

    • ਦਾਊਦ ਦੀ ਬਥ-ਸ਼ਬਾ ਨਾਲ ਹਰਾਮਕਾਰੀ (1-13)

    • ਊਰੀਯਾਹ ਨੂੰ ਮਾਰਨ ਲਈ ਦਾਊਦ ਦਾ ਪ੍ਰਬੰਧ (14-25)

    • ਦਾਊਦ ਨੇ ਬਥ-ਸ਼ਬਾ ਨੂੰ ਆਪਣੀ ਪਤਨੀ ਬਣਾਇਆ (26, 27)

  • 12

    • ਨਾਥਾਨ ਨੇ ਦਾਊਦ ਨੂੰ ਸੁਧਾਰਿਆ (1-15ੳ)

    • ਬਥ-ਸ਼ਬਾ ਦੇ ਪੁੱਤਰ ਦੀ ਮੌਤ (15ਅ-23)

    • ਬਥ-ਸ਼ਬਾ ਨੇ ਸੁਲੇਮਾਨ ਨੂੰ ਜਨਮ ਦਿੱਤਾ (24, 25)

    • ਅੰਮੋਨੀਆਂ ਦੇ ਰੱਬਾਹ ਸ਼ਹਿਰ ʼਤੇ ਕਬਜ਼ਾ (26-31)

  • 13

    • ਅਮਨੋਨ ਵੱਲੋਂ ਤਾਮਾਰ ਨਾਲ ਬਲਾਤਕਾਰ (1-22)

    • ਅਬਸ਼ਾਲੋਮ ਹੱਥੋਂ ਅਮਨੋਨ ਦਾ ਕਤਲ (23-33)

    • ਅਬਸ਼ਾਲੋਮ ਗਸ਼ੂਰ ਨੂੰ ਭੱਜ ਗਿਆ (34-39)

  • 14

    • ਯੋਆਬ ਅਤੇ ਤਕੋਆ ਦੀ ਔਰਤ (1-17)

    • ਦਾਊਦ ਨੂੰ ਯੋਆਬ ਦੀ ਸਕੀਮ ਦਾ ਪਤਾ ਲੱਗਾ (18-20)

    • ਅਬਸ਼ਾਲੋਮ ਨੂੰ ਵਾਪਸ ਆਉਣ ਦੀ ਇਜਾਜ਼ਤ (21-33)

  • 15

    • ਅਬਸ਼ਾਲੋਮ ਦੀ ਸਾਜ਼ਸ਼ ਤੇ ਬਗਾਵਤ (1-12)

    • ਦਾਊਦ ਯਰੂਸ਼ਲਮ ਤੋਂ ਭੱਜਾ (13-30)

    • ਅਹੀਥੋਫਲ ਅਬਸ਼ਾਲੋਮ ਨਾਲ ਰਲ਼ ਗਿਆ (31)

    • ਅਹੀਥੋਫਲ ਨੂੰ ਨਾਕਾਮ ਕਰਨ ਲਈ ਹੂਸ਼ਈ ਨੂੰ ਭੇਜਿਆ ਗਿਆ (32-37)

  • 16

    • ਸੀਬਾ ਨੇ ਮਫੀਬੋਸ਼ਥ ਨੂੰ ਬਦਨਾਮ ਕੀਤਾ (1-4)

    • ਸ਼ਿਮਈ ਨੇ ਦਾਊਦ ਨੂੰ ਸਰਾਪ ਦਿੱਤਾ (5-14)

    • ਅਬਸ਼ਾਲੋਮ ਨੇ ਹੂਸ਼ਈ ਨੂੰ ਰੱਖ ਲਿਆ (15-19)

    • ਅਹੀਥੋਫਲ ਦੀ ਸਲਾਹ (20-23)

  • 17

    • ਅਹੀਥੋਫਲ ਦੀ ਸਲਾਹ ਨੂੰ ਹੂਸ਼ਈ ਨੇ ਨਾਕਾਮ ਕੀਤਾ (1-14)

    • ਦਾਊਦ ਨੂੰ ਖ਼ਬਰਦਾਰ ਕੀਤਾ; ਉਹ ਅਬਸ਼ਾਲੋਮ ਤੋਂ ਭੱਜਾ (15-29)

      • ਬਰਜ਼ਿੱਲਈ ਅਤੇ ਦੂਸਰਿਆਂ ਨੇ ਚੀਜ਼ਾਂ ਮੁਹੱਈਆ ਕੀਤੀਆਂ (27-29)

  • 18

    • ਅਬਸ਼ਾਲੋਮ ਦੀ ਹਾਰ ਤੇ ਮੌਤ (1-18)

    • ਦਾਊਦ ਨੂੰ ਅਬਸ਼ਾਲੋਮ ਦੀ ਮੌਤ ਦੀ ਖ਼ਬਰ ਮਿਲੀ (19-33)

  • 19

    • ਦਾਊਦ ਨੇ ਅਬਸ਼ਾਲੋਮ ਦਾ ਸੋਗ ਮਨਾਇਆ (1-4)

    • ਯੋਆਬ ਨੇ ਦਾਊਦ ਨੂੰ ਸੁਧਾਰਿਆ (5-8ੳ)

    • ਦਾਊਦ ਯਰੂਸ਼ਲਮ ਮੁੜ ਆਇਆ (8ਅ-15)

    • ਸ਼ਿਮਈ ਨੇ ਮਾਫ਼ੀ ਮੰਗੀ (16-23)

    • ਮਫੀਬੋਸ਼ਥ ਨਿਰਦੋਸ਼ ਸਾਬਤ ਹੋਇਆ (24-30)

    • ਬਰਜ਼ਿੱਲਈ ਨੂੰ ਮਾਣ ਬਖ਼ਸ਼ਿਆ (31-40)

    • ਗੋਤਾਂ ਵਿਚ ਬਹਿਸ (41-43)

  • 20

    • ਸ਼ਬਾ ਦੀ ਬਗਾਵਤ; ਯੋਆਬ ਨੇ ਅਮਾਸਾ ਨੂੰ ਮਾਰਿਆ (1-13)

    • ਸ਼ਬਾ ਦਾ ਪਿੱਛਾ ਕੀਤਾ ਗਿਆ ਤੇ ਸਿਰ ਵੱਢਿਆ ਗਿਆ (14-22)

    • ਦਾਊਦ ਦਾ ਪ੍ਰਸ਼ਾਸਨ (23-26)

  • 21

    • ਗਿਬਓਨੀਆਂ ਨੇ ਸ਼ਾਊਲ ਦੇ ਘਰਾਣੇ ਤੋਂ ਬਦਲਾ ਲਿਆ (1-14)

    • ਫਲਿਸਤੀਆਂ ਖ਼ਿਲਾਫ਼ ਯੁੱਧ (15-22)

  • 22

    • ਮੁਕਤੀ ਦੇ ਕੰਮਾਂ ਲਈ ਦਾਊਦ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ (1-51)

      • ‘ਯਹੋਵਾਹ ਮੇਰੀ ਚਟਾਨ ਹੈ’ (2)

      • ਯਹੋਵਾਹ ਵਫ਼ਾਦਾਰਾਂ ਨਾਲ ਵਫ਼ਾਦਾਰ (26)

  • 23

    • ਦਾਊਦ ਦੇ ਆਖ਼ਰੀ ਸ਼ਬਦ (1-7)

    • ਦਾਊਦ ਦੇ ਸੂਰਮਿਆਂ ਦੇ ਕਾਰਨਾਮੇ (8-39)

  • 24

    • ਦਾਊਦ ਨੇ ਗਿਣਤੀ ਕਰ ਕੇ ਪਾਪ ਕੀਤਾ (1-14)

    • ਮਹਾਂਮਾਰੀ ਕਰਕੇ 70,000 ਲੋਕ ਮਾਰੇ ਗਏ (15-17)

    • ਦਾਊਦ ਨੇ ਇਕ ਵੇਦੀ ਬਣਾਈ (18-25)

      • ਕੀਮਤ ਚੁਕਾਏ ਬਿਨਾਂ ਬਲ਼ੀਆਂ ਨਹੀਂ (24)