Skip to content

Skip to table of contents

ਅਜ਼ਰਾ ਦੀ ਕਿਤਾਬ

ਅਧਿਆਇ

1 2 3 4 5 6 7 8 9 10

ਅਧਿਆਵਾਂ ਦਾ ਸਾਰ

  • 1

    • ਰਾਜਾ ਖੋਰਸ ਦੁਆਰਾ ਮੰਦਰ ਦੁਬਾਰਾ ਉਸਾਰਨ ਦਾ ਫ਼ਰਮਾਨ (1-4)

    • ਬਾਬਲ ਤੋਂ ਗ਼ੁਲਾਮਾਂ ਦੇ ਵਾਪਸ ਆਉਣ ਦੀਆਂ ਤਿਆਰੀਆਂ (5-11)

  • 2

    • ਵਾਪਸ ਆਏ ਲੋਕਾਂ ਦੀ ਸੂਚੀ (1-67)

      • ਮੰਦਰ ਦੇ ਸੇਵਾਦਾਰ (43-54)

      • ਸੁਲੇਮਾਨ ਦੇ ਸੇਵਕਾਂ ਦੇ ਪੁੱਤਰ (55-57)

    • ਮੰਦਰ ਲਈ ਆਪਣੀ ਇੱਛਾ ਨਾਲ ਭੇਟਾਂ ਦਿੱਤੀਆਂ (68-70)

  • 3

    • ਵੇਦੀ ਦੁਬਾਰਾ ਬਣਾਈ ਗਈ ਅਤੇ ਬਲ਼ੀਆਂ ਚੜ੍ਹਾਈਆਂ ਗਈਆਂ (1-6)

    • ਮੰਦਰ ਦੁਬਾਰਾ ਉਸਾਰਨ ਦਾ ਕੰਮ ਸ਼ੁਰੂ ਹੋਇਆ (7-9)

    • ਮੰਦਰ ਦੀ ਨੀਂਹ ਧਰੀ ਗਈ (10-13)

  • 4

    • ਮੰਦਰ ਦੀ ਦੁਬਾਰਾ ਉਸਾਰੀ ਕਰਨ ਦਾ ਵਿਰੋਧ (1-6)

    • ਦੁਸ਼ਮਣਾਂ ਨੇ ਰਾਜਾ ਅਰਤਹਸ਼ਸਤਾ ਨੂੰ ਸ਼ਿਕਾਇਤ ਕੀਤੀ (7-16)

    • ਅਰਤਹਸ਼ਸਤਾ ਦਾ ਜਵਾਬ (17-22)

    • ਮੰਦਰ ਦੀ ਉਸਾਰੀ ਦਾ ਕੰਮ ਰੁਕ ਗਿਆ (23, 24)

  • 5

    • ਯਹੂਦੀਆਂ ਨੇ ਫਿਰ ਤੋਂ ਮੰਦਰ ਦੀ ਉਸਾਰੀ ਸ਼ੁਰੂ ਕੀਤੀ (1-5)

    • ਰਾਜਾ ਦਾਰਾ ਨੂੰ ਤਤਨਈ ਦੀ ਚਿੱਠੀ (6-17)

  • 6

    • ਦਾਰਾ ਦੁਆਰਾ ਛਾਣ-ਬੀਣ ਅਤੇ ਉਸ ਦਾ ਫ਼ਰਮਾਨ (1-12)

    • ਮੰਦਰ ਬਣ ਗਿਆ ਅਤੇ ਉਦਘਾਟਨ (13-18)

    • ਪਸਾਹ ਦਾ ਤਿਉਹਾਰ ਮਨਾਇਆ ਗਿਆ (19-22)

  • 7

    • ਅਜ਼ਰਾ ਯਰੂਸ਼ਲਮ ਆਇਆ (1-10)

    • ਅਜ਼ਰਾ ਨੂੰ ਅਰਤਹਸ਼ਸਤਾ ਦੀ ਚਿੱਠੀ (11-26)

    • ਅਜ਼ਰਾ ਦੁਆਰਾ ਯਹੋਵਾਹ ਦੀ ਮਹਿਮਾ (27, 28)

  • 8

    • ਅਜ਼ਰਾ ਨਾਲ ਮੁੜਨ ਵਾਲਿਆਂ ਦੀ ਸੂਚੀ (1-14)

    • ਸਫ਼ਰ ਦੀਆਂ ਤਿਆਰੀਆਂ (15-30)

    • ਬਾਬਲ ਵਿੱਚੋਂ ਨਿਕਲਣਾ ਅਤੇ ਯਰੂਸ਼ਲਮ ਪਹੁੰਚਣਾ (31-36)

  • 9

    • ਇਜ਼ਰਾਈਲੀਆਂ ਦੇ ਦੂਜੀਆਂ ਕੌਮਾਂ ਦੇ ਲੋਕਾਂ ਨਾਲ ਵਿਆਹ (1-4)

    • ਗੁਨਾਹ ਕਬੂਲਣ ਲਈ ਅਜ਼ਰਾ ਦੀ ਪ੍ਰਾਰਥਨਾ (5-15)

  • 10

    • ਵਿਦੇਸ਼ੀ ਪਤਨੀਆਂ ਨੂੰ ਵਾਪਸ ਭੇਜਣ ਦਾ ਇਕਰਾਰ (1-14)

    • ਵਿਦੇਸ਼ੀ ਪਤਨੀਆਂ ਨੂੰ ਭੇਜ ਦਿੱਤਾ ਗਿਆ (15-44)