ਦਿਖਾਓ ਬਾਈਬਲ ਦੀ ਕਿਤਾਬ ਉਤਪਤ ਕੂਚ ਲੇਵੀਆਂ ਗਿਣਤੀ ਬਿਵਸਥਾ ਸਾਰ ਯਹੋਸ਼ੁਆ ਨਿਆਈਆਂ ਰੂਥ 1 ਸਮੂਏਲ 2 ਸਮੂਏਲ 1 ਰਾਜਿਆਂ 2 ਰਾਜਿਆਂ 1 ਇਤਿਹਾਸ 2 ਇਤਿਹਾਸ ਅਜ਼ਰਾ ਨਹਮਯਾਹ ਅਸਤਰ ਅੱਯੂਬ ਜ਼ਬੂਰ ਕਹਾਉਤਾਂ ਉਪਦੇਸ਼ਕ ਦੀ ਕਿਤਾਬ ਸ੍ਰੇਸ਼ਟ ਗੀਤ ਯਸਾਯਾਹ ਯਿਰਮਿਯਾਹ ਵਿਰਲਾਪ ਹਿਜ਼ਕੀਏਲ ਦਾਨੀਏਲ ਹੋਸ਼ੇਆ ਯੋਏਲ ਆਮੋਸ ਓਬਦਯਾਹ ਯੂਨਾਹ ਮੀਕਾਹ ਨਹੂਮ ਹੱਬਕੂਕ ਸਫ਼ਨਯਾਹ ਹੱਜਈ ਜ਼ਕਰਯਾਹ ਮਲਾਕੀ ਮੱਤੀ ਮਰਕੁਸ ਲੂਕਾ ਯੂਹੰਨਾ ਰਸੂਲਾਂ ਦੇ ਕੰਮ ਰੋਮੀਆਂ 1 ਕੁਰਿੰਥੀਆਂ 2 ਕੁਰਿੰਥੀਆਂ ਗਲਾਤੀਆਂ ਅਫ਼ਸੀਆਂ ਫ਼ਿਲਿੱਪੀਆਂ ਕੁਲੁੱਸੀਆਂ 1 ਥੱਸਲੁਨੀਕੀਆਂ 2 ਥੱਸਲੁਨੀਕੀਆਂ 1 ਤਿਮੋਥਿਉਸ 2 ਤਿਮੋਥਿਉਸ ਤੀਤੁਸ ਫਿਲੇਮੋਨ ਇਬਰਾਨੀਆਂ ਯਾਕੂਬ 1 ਪਤਰਸ 2 ਪਤਰਸ 1 ਯੂਹੰਨਾ 2 ਯੂਹੰਨਾ 3 ਯੂਹੰਨਾ ਯਹੂਦਾਹ ਪ੍ਰਕਾਸ਼ ਦੀ ਕਿਤਾਬ Chapter 1 2 3 4 5 6 7 8 9 10 11 12 13 14 ਜ਼ਕਰਯਾਹ ਦੀ ਕਿਤਾਬ ਅਧਿਆਇ 1 2 3 4 5 6 7 8 9 10 11 12 13 14 ਅਧਿਆਵਾਂ ਦਾ ਸਾਰ 1 ਯਹੋਵਾਹ ਕੋਲ ਮੁੜ ਆਉਣ ਦਾ ਸੱਦਾ (1-6) ‘ਮੇਰੇ ਕੋਲ ਮੁੜ ਆਓ ਅਤੇ ਮੈਂ ਵੀ ਤੁਹਾਡੇ ਕੋਲ ਮੁੜ ਆਵਾਂਗਾ’ (3) ਦਰਸ਼ਣ 1: ਮਹਿੰਦੀ ਦੇ ਦਰਖ਼ਤਾਂ ਵਿਚਕਾਰ ਘੋੜਸਵਾਰ (7-17) “ਯਹੋਵਾਹ ਦੁਬਾਰਾ ਸੀਓਨ ਨੂੰ ਦਿਲਾਸਾ ਦੇਵੇਗਾ” (17) ਦਰਸ਼ਣ 2: ਚਾਰ ਸਿੰਗ ਅਤੇ ਚਾਰ ਕਾਰੀਗਰ (18-21) 2 ਦਰਸ਼ਣ 3: ਇਕ ਆਦਮੀ ਜਿਸ ਕੋਲ ਮਿਣਤੀ ਲਈ ਰੱਸੀ ਸੀ (1-13) ਯਰੂਸ਼ਲਮ ਨੂੰ ਮਿਣਿਆ ਜਾਵੇਗਾ (2) “ਆਲੇ-ਦੁਆਲੇ ਅੱਗ ਦੀ ਕੰਧ” ਯਹੋਵਾਹ (5) ਪਰਮੇਸ਼ੁਰ ਦੀ ਅੱਖ ਦੀ ਪੁਤਲੀ ਨੂੰ ਛੂਹਣਾ (8) ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਰਲ਼ ਜਾਣਗੀਆਂ (11) 3 ਦਰਸ਼ਣ 4: ਮਹਾਂ ਪੁਜਾਰੀ ਦੇ ਕੱਪੜੇ ਬਦਲੇ ਗਏ (1-10) ਮਹਾਂ ਪੁਜਾਰੀ ਯਹੋਸ਼ੁਆ ਦਾ ਸ਼ੈਤਾਨ ਵੱਲੋਂ ਵਿਰੋਧ (1) ‘ਮੈਂ ਆਪਣੇ ਸੇਵਕ ਨੂੰ ਲਿਆਵਾਂਗਾ ਜੋ “ਟਾਹਣੀ” ਕਹਾਵੇਗਾ!’ (8) 4 ਦਰਸ਼ਣ 5: ਇਕ ਸ਼ਮਾਦਾਨ ਅਤੇ ਜ਼ੈਤੂਨ ਦੇ ਦੋ ਦਰਖ਼ਤ (1-14) ‘ਨਾ ਇਨਸਾਨੀ ਤਾਕਤ ਨਾਲ, ਸਗੋਂ ਮੇਰੀ ਸ਼ਕਤੀ ਨਾਲ’ (6) ਛੋਟੀ ਸ਼ੁਰੂਆਤ ਦੇ ਦਿਨ ਨੂੰ ਤੁੱਛ ਨਾ ਜਾਣੋ (10) 5 ਦਰਸ਼ਣ 6: ਉੱਡਦੀ ਹੋਈ ਪੱਤਰੀ (1-4) ਦਰਸ਼ਣ 7: ਏਫਾ ਦਾ ਭਾਂਡਾ (5-11) ਇਸ ਵਿਚ ਬੁਰਾਈ ਨਾਂ ਦੀ ਔਰਤ ਸੀ (8) ਭਾਂਡੇ ਨੂੰ ਸ਼ਿਨਾਰ ਲਿਜਾਇਆ ਗਿਆ (9-11) 6 ਦਰਸ਼ਣ 8: ਚਾਰ ਰਥ (1-8) “ਟਾਹਣੀ” ਨੂੰ ਰਾਜਾ ਤੇ ਪੁਜਾਰੀ ਬਣਾਇਆ ਜਾਵੇਗਾ (9-15) 7 ਦਿਖਾਵੇ ਲਈ ਰੱਖੇ ਵਰਤਾਂ ਦੀ ਯਹੋਵਾਹ ਵੱਲੋਂ ਨਿੰਦਿਆ (1-14) “ਕੀ ਤੁਸੀਂ ਸੱਚੀਂ ਮੇਰੇ ਲਈ ਵਰਤ ਰੱਖਿਆ ਸੀ?” (5) ‘ਇਕ-ਦੂਜੇ ਨਾਲ ਨਿਆਂ, ਅਟੱਲ ਪਿਆਰ ਅਤੇ ਦਇਆ ਨਾਲ ਪੇਸ਼ ਆਓ’ (9) 8 ਯਹੋਵਾਹ ਨੇ ਸੀਓਨ ਨੂੰ ਸ਼ਾਂਤੀ ਤੇ ਸੱਚਾਈ ਬਖ਼ਸ਼ੀ (1-23) ਯਰੂਸ਼ਲਮ “ਸੱਚਾਈ ਦਾ ਸ਼ਹਿਰ” (3) “ਇਕ-ਦੂਜੇ ਨਾਲ ਸੱਚ ਬੋਲੋ” (16) ਵਰਤਾਂ ਦੀ ਜਗ੍ਹਾ ਦਾਅਵਤਾਂ (18, 19) ‘ਆਓ, ਆਪਾਂ ਯਹੋਵਾਹ ਨੂੰ ਭਾਲੀਏ’ (21) ਦਸ ਆਦਮੀਆਂ ਨੇ ਇਕ ਯਹੂਦੀ ਦੇ ਕੱਪੜੇ ਦਾ ਸਿਰਾ ਫੜਿਆ (23) 9 ਗੁਆਂਢੀ ਕੌਮਾਂ ਨੂੰ ਪਰਮੇਸ਼ੁਰ ਵੱਲੋਂ ਸਜ਼ਾ (1-8) ਸੀਓਨ ਦੇ ਰਾਜੇ ਦਾ ਆਉਣਾ (9, 10) ਗਧੇ ਉੱਤੇ ਸਵਾਰ ਨਿਮਰ ਰਾਜਾ (9) ਯਹੋਵਾਹ ਦੇ ਲੋਕ ਛੁਡਾਏ ਜਾਣਗੇ (11-17) 10 ਯਹੋਵਾਹ ਤੋਂ ਮੀਂਹ ਮੰਗੋ, ਨਾ ਕਿ ਝੂਠੇ ਦੇਵਤਿਆਂ ਤੋਂ (1, 2) ਯਹੋਵਾਹ ਨੇ ਆਪਣੇ ਲੋਕਾਂ ਨੂੰ ਇਕੱਠਾ ਕੀਤਾ (3-12) ਯਹੂਦਾਹ ਦੇ ਘਰਾਣੇ ਤੋਂ ਆਗੂ (3, 4) 11 ਪਰਮੇਸ਼ੁਰ ਦੇ ਸੱਚੇ ਚਰਵਾਹੇ ਨੂੰ ਠੁਕਰਾਉਣ ਦੇ ਨਤੀਜੇ (1-17) “ਵੱਢੇ ਜਾਣ ਵਾਲੇ ਝੁੰਡ ਦੀ ਚਰਵਾਹੀ ਕਰ” (4) ਦੋ ਲਾਠੀਆਂ: ਮਿਹਰ ਅਤੇ ਏਕਤਾ (7) ਚਰਵਾਹੇ ਦੀ ਮਜ਼ਦੂਰੀ: ਚਾਂਦੀ ਦੇ 30 ਟੁਕੜੇ (12) ਪੈਸੇ ਖ਼ਜ਼ਾਨੇ ਵਿਚ ਸੁੱਟੇ ਗਏ (13) 12 ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਨੂੰ ਬਚਾਵੇਗਾ (1-9) ਯਰੂਸ਼ਲਮ “ਇਕ ਭਾਰਾ ਪੱਥਰ” (3) ਵਿੰਨ੍ਹੇ ਗਏ ਉੱਤੇ ਕੀਰਨੇ (10-14) 13 ਬੁੱਤਾਂ ਅਤੇ ਝੂਠੇ ਨਬੀਆਂ ਨੂੰ ਕੱਢਣਾ (1-6) ਝੂਠੇ ਨਬੀ ਸ਼ਰਮਿੰਦੇ ਹੋਣਗੇ (4-6) ਚਰਵਾਹੇ ਨੂੰ ਮਾਰਿਆ ਜਾਵੇਗਾ (7-9) ਇਕ-ਤਿਹਾਈ ਲੋਕਾਂ ਨੂੰ ਸ਼ੁੱਧ ਕੀਤਾ ਜਾਵੇਗਾ (9) 14 ਸੱਚੀ ਭਗਤੀ ਦੀ ਪੂਰੀ ਤਰ੍ਹਾਂ ਜਿੱਤ (1-21) ਜ਼ੈਤੂਨ ਦਾ ਪਹਾੜ ਪਾਟ ਕੇ ਦੋ ਹਿੱਸੇ ਹੋ ਜਾਵੇਗਾ (4) ਯਹੋਵਾਹ ਦੀ ਹੀ ਭਗਤੀ ਹੋਵੇਗੀ ਅਤੇ ਉਸ ਦਾ ਇੱਕੋ ਨਾਂ ਹੋਵੇਗਾ (9) ਯਰੂਸ਼ਲਮ ਦੇ ਵਿਰੋਧੀਆਂ ʼਤੇ ਮਹਾਂਮਾਰੀ (12-15) ਛੱਪਰਾਂ ਦਾ ਤਿਉਹਾਰ ਮਨਾਉਣਾ (16-19) ਹਰ ਪਤੀਲਾ ਯਹੋਵਾਹ ਲਈ ਪਵਿੱਤਰ ਹੋਵੇਗਾ (20, 21) ਪਿਛਲਾ ਅਗਲਾ ਪ੍ਰਿੰਟ ਕਰੋ ਕਿਸੇ ਨੂੰ ਭੇਜੋ ਕਿਸੇ ਨੂੰ ਭੇਜੋ ਜ਼ਕਰਯਾਹ—ਅਧਿਆਵਾਂ ਦਾ ਸਾਰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਜ਼ਕਰਯਾਹ—ਅਧਿਆਵਾਂ ਦਾ ਸਾਰ ਪੰਜਾਬੀ ਜ਼ਕਰਯਾਹ—ਅਧਿਆਵਾਂ ਦਾ ਸਾਰ https://cms-imgp.jw-cdn.org/img/p/1001061100/univ/wpub/1001061100_univ_sqr_xl.jpg nwt ਜ਼ਕਰਯਾਹ ਸਫ਼ੇ 1821-1822