Skip to content

Skip to table of contents

ਥੱਸਲੁਨੀਕੀਆਂ ਨੂੰ ਪਹਿਲੀ ਚਿੱਠੀ

ਅਧਿਆਇ

1 2 3 4 5

ਅਧਿਆਵਾਂ ਦਾ ਸਾਰ

  • 1

    • ਨਮਸਕਾਰ (1)

    • ਥੱਸਲੁਨੀਕਾ ਦੇ ਮਸੀਹੀਆਂ ਦੀ ਨਿਹਚਾ ਲਈ ਪਰਮੇਸ਼ੁਰ ਦਾ ਧੰਨਵਾਦ (2-10)

  • 2

    • ਥੱਸਲੁਨੀਕਾ ਵਿਚ ਪੌਲੁਸ ਦੀ ਸੇਵਕਾਈ (1-12)

    • ਥੱਸਲੁਨੀਕਾ ਦੇ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਨੂੰ ਕਬੂਲ ਕੀਤਾ (13-16)

    • ਪੌਲੁਸ ਥੱਸਲੁਨੀਕਾ ਦੇ ਮਸੀਹੀਆਂ ਨੂੰ ਮਿਲਣ ਲਈ ਤਰਸ ਰਿਹਾ ਸੀ (17-20)

  • 3

    • ਪੌਲੁਸ ਫ਼ਿਕਰਮੰਦ; ਐਥਿਨਜ਼ ਵਿਚ ਉਡੀਕ (1-5)

    • ਤਿਮੋਥਿਉਸ ਚੰਗੀ ਖ਼ਬਰ ਲਿਆਇਆ (6-10)

    • ਥੱਸਲੁਨੀਕਾ ਦੇ ਮਸੀਹੀਆਂ ਲਈ ਪ੍ਰਾਰਥਨਾ (11-13)

  • 4

    • ਹਰਾਮਕਾਰੀ ਦੇ ਖ਼ਿਲਾਫ਼ ਚੇਤਾਵਨੀ (1-8)

    • ਇਕ-ਦੂਜੇ ਨਾਲ ਹੋਰ ਵੀ ਜ਼ਿਆਦਾ ਪਿਆਰ ਕਰੋ (9-12)

      • ‘ਦੂਜਿਆਂ ਦੇ ਕੰਮ ਵਿਚ ਲੱਤ ਨਾ ਅੜਾਓ’ (11)

    • ਮਸੀਹ ਦੇ ਜਿਹੜੇ ਚੇਲੇ ਮਰ ਚੁੱਕੇ ਹਨ, ਉਨ੍ਹਾਂ ਨੂੰ ਪਹਿਲਾਂ ਜੀਉਂਦਾ ਕੀਤਾ ਜਾਵੇਗਾ (13-18)

  • 5

    • ਯਹੋਵਾਹ ਦਾ ਦਿਨ (1-5)

      • “ਸ਼ਾਂਤੀ ਅਤੇ ਸੁਰੱਖਿਆ” (3)

    • ਜਾਗਦੇ ਰਹੋ, ਹੋਸ਼ ਵਿਚ ਰਹੋ (6-11)

    • ਹੱਲਾਸ਼ੇਰੀ (12-24)

    • ਅਖ਼ੀਰ ਵਿਚ ਨਮਸਕਾਰ (25-28)