Skip to content

Skip to table of contents

ਪਤਰਸ ਦੀ ਪਹਿਲੀ ਚਿੱਠੀ

ਅਧਿਆਇ

1 2 3 4 5

ਅਧਿਆਵਾਂ ਦਾ ਸਾਰ

  • 1

    • ਨਮਸਕਾਰ (1, 2)

    • ਨਵਾਂ ਜਨਮ ਅਤੇ ਪੱਕੀ ਉਮੀਦ (3-12)

    • ਆਗਿਆਕਾਰ ਬੱਚਿਆਂ ਵਾਂਗ ਪਵਿੱਤਰ ਬਣੋ (13-25)

  • 2

    • ਪਰਮੇਸ਼ੁਰ ਦੇ ਬਚਨ ਲਈ ਭੁੱਖ ਪੈਦਾ ਕਰੋ (1-3)

    • ਜੀਉਂਦੇ ਪੱਥਰਾਂ ਨਾਲ ਬਣਿਆ ਘਰ (4-10)

    • ਦੁਨੀਆਂ ਵਿਚ ਪਰਦੇਸੀਆਂ ਵਾਂਗ ਰਹਿਣਾ (11, 12)

    • ਅਧੀਨਗੀ (13-25)

      • ਮਸੀਹ ਸਾਡੇ ਲਈ ਮਿਸਾਲ ਹੈ (21)

  • 3

    • ਪਤਨੀ ਅਤੇ ਪਤੀ (1-7)

    • ਇਕ-ਦੂਜੇ ਦਾ ਸਾਥ ਦਿਓ ਅਤੇ ਸ਼ਾਂਤੀ ਕਾਇਮ ਕਰੋ (8-12)

    • ਨੇਕ ਕੰਮ ਕਰਨ ਕਰਕੇ ਦੁੱਖ ਝੱਲਣੇ (13-22)

      • ਆਪਣੀ ਆਸ਼ਾ ਬਾਰੇ ਜਵਾਬ ਦੇਣ ਲਈ ਤਿਆਰ ਰਹੋ (15)

      • ਬਪਤਿਸਮਾ ਅਤੇ ਸਾਫ਼ ਜ਼ਮੀਰ (21)

  • 4

    • ਯਿਸੂ ਵਾਂਗ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀਉਣਾ (1-6)

    • ਸਾਰੀਆਂ ਚੀਜ਼ਾਂ ਦਾ ਅੰਤ ਨੇੜੇ ਆ ਗਿਆ ਹੈ (7-11)

    • ਮਸੀਹੀ ਹੋਣ ਕਰਕੇ ਦੁੱਖ ਝੱਲਣੇ (12-19)

  • 5

    • ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ (1-4)

    • ਨਿਮਰ ਬਣੋ ਅਤੇ ਖ਼ਬਰਦਾਰ ਰਹੋ (5-11)

      • ਸਾਰੀਆਂ ਚਿੰਤਾਵਾਂ ਦਾ ਬੋਝ ਪਰਮੇਸ਼ੁਰ ਉੱਤੇ ਪਾ ਦਿਓ (7)

      • ਸ਼ੈਤਾਨ ਗਰਜਦੇ ਸ਼ੇਰ ਵਾਂਗ ਹੈ (8)

    • ਆਖ਼ਰੀ ਸ਼ਬਦ (12-14)