Skip to content

Skip to table of contents

ਦੁਨੀਆਂ ਆ ਗਈ ਨਵੀਂ

ਦੁਨੀਆਂ ਆ ਗਈ ਨਵੀਂ
  1. 1. ਦਿਲ ਦੀਆਂ ਅੱਖਾਂ ਨਾਲ ਜ਼ਰਾ ਵੇਖੋ

    ਉਸ ਜਹਾਂ ਵਿਚ ਨਾ ਗਮ ਨਾ ਆਂਸੂ ਕੋਈ

    ਸੁੱਖ ਦਾ ਸਾਹ ਲਵਾਂਗੇ

    ਬੜੀ ਸੋਹਣੀ ਲੱਗੇਗੀ ਐਹ ਜ਼ਮੀਨ

    ਮਿਲ ਕੇ ਕੰਮ ਕਰਾਂਗੇ ਖ਼ੁਸ਼ੀ ਨਾਲ

    ਰੱਬ ਦੀ ਰ੍ਹਾਵਾਂ ʼਤੇ ਚੱਲਣਗੇ ਸਭ ਇਨਸਾਨ

    ਯਹੋਵਾਹ ਰਾਜ ਕਰੇਗਾ

    ਅਮਨ ਦਾ ਸ਼ਹਿਜ਼ਾਦਾ ਉਹਦਾ ਬੇਟਾ

    ਵਰਸਾਏਗਾ ਪਿਆਰ

    ਫਿਰ ਨਾ ਕੋਈ ਡਰੇਗਾ

    ਦੁਨੀਆਂ ਆ ਗਈ ਨਵੀਂ

    (ਕੋਰਸ)

    ਲੰਗਰ ਏ ਸਾਡੀ ਉਮੀਦ

    ਕਰਦੀ ਹਮੇਸ਼ਾ ਦਿਲ ਨੂੰ ਮਜ਼ਬੂਤ

    ਜੋਸ਼ ਪੈਦਾ ਕਰਦੀ, ਨਾ ਹਾਰਾਂਗੇ

    ਜਦ ਅਸੀਂ ਗਾਵਾਂਗੇ

    ਦੁਨੀਆਂ ਆ ਗਈ ਨਵੀਂ

  2. 2. ਦਿਲ ਦੀਆਂ ਅੱਖਾਂ ਨਾਲ ਜ਼ਰਾ ਵੇਖੋ

    ਕਿੰਨਾ ਸੋਹਣਾ ਏ ਘਰ ਉਸ ਹਰੀ ਵਾਦੀ ʼਚ

    ਹੈ ਉਹ ਤੇਰਾ ਈ ਘਰ

    ਕੋਈ ਆ ਰਿਹਾ ਕਰੀਬ ਤੇਰੇ

    ਹੈ ਉਹ ਤੇਰਾ ਇਕ ਅਜ਼ੀਜ਼

    ਅੱਖਾਂ ʼਚ ਇੰਨੇ ਆਂਸੂ ਖ਼ੁਸ਼ੀ ਦੇ

    ਗਲ਼ੇ ਮਿਲਦੇ ਤੁਸੀਂ

    ਮੌਤ ਨੂੰ ਹਰਾ ਦਿੱਤਾ ਏ ਤੂੰ ਯਹੋਵਾਹ

    ਹੈ ਕਰਮ ਤੇਰਾ

    ਦਿੱਤੀ ਏ ਨਜਾਤ

    ਦੁਨੀਆਂ ਆ ਗਈ ਨਵੀਂ

    (ਕੋਰਸ)

    ਲੰਗਰ ਏ ਸਾਡੀ ਉਮੀਦ

    ਕਰਦੀ ਹਮੇਸ਼ਾ ਦਿਲ ਨੂੰ ਮਜ਼ਬੂਤ

    ਜੋਸ਼ ਪੈਦਾ ਕਰਦੀ, ਨਾ ਹਾਰਾਂਗੇ

    ਜਦ ਅਸੀਂ ਗਾਵਾਂਗੇ

    ਦੁਨੀਆਂ ਆ ਗਈ ਨਵੀਂ

    ਖ਼ੁਦਾ ਦੀ ਕਹੀ ਹਰ ਗੱਲ

    ਵਾਪਸ ਆਵੇਗੀ, ਨਾ ਬੇਅੰਜ਼ਾਮ

    ਯਹੋਵਾਹ ਹੈ ਮਿਹਰਬਾਨ

    ਹਰੇਕ ਦੀ ਖ਼ਵਾਹਿਸ਼ ਪੂਰੀ ਕਰੇਗਾ

    (ਕੋਰਸ)

    ਲੰਗਰ ਏ ਸਾਡੀ ਉਮੀਦ

    ਕਰਦੀ ਹਮੇਸ਼ਾ ਦਿਲ ਨੂੰ ਮਜ਼ਬੂਤ

    ਜੋਸ਼ ਪੈਦਾ ਕਰਦੀ, ਨਾ ਹਾਰਾਂਗੇ

    ਜਦ ਅਸੀਂ ਗਾਵਾਂਗੇ

    ਦੁਨੀਆਂ ਆ ਗਈ ਨਵੀਂ

    ਦੁਨੀਆਂ ਆ ਗਈ ਨਵੀਂ

    ਦੁਨੀਆਂ ਆ ਗਈ ਨਵੀਂ

    ਦੁਨੀਆਂ ਆ ਗਈ ਨਵੀਂ