Skip to content

Skip to table of contents

ਜ਼ਿੰਦਗੀ ਦੀ ਦੌੜ

ਜ਼ਿੰਦਗੀ ਦੀ ਦੌੜ
  1. 1. ਅੱਗੇ ਵੇਖ, ਮੁੜੀਂ ਨਾ ਪਿੱਛੇ

    ਲਾ ਨਜ਼ਰ ਮੰਜ਼ਲ ʼਤੇ

    ਮਿਲੇ ਨਾ ਜਦ ਤਕ

    ਰਾਹ ਵਿਖਾਵੇ ਖ਼ੁਦਾ

    ਜਦ ਤਕ ਚੱਲੇ ਸਾਹ

    ਟੁੱਟੇ ਨਾ ਉਮੀਦ ਦੀ ਡੋਰ

    ਪਰੇ ਜੱਗ ਤੋਂ ਰਹਿ

    (ਕੋਰਸ)

    ਆ ਫਿਰ,

    ਦੌੜੀਏ, ਬਿਨ ਰੁਕੇ

    ਜ਼ਿੰਦਗੀ ਦੀ ਦੌੜ

    ਆਓ, ਦੌੜੀਏ, ਬਿਨ ਰੁਕੇ

    ਮਿਲੇਗਾ ਇਨਾਮ

    ਹਾਂ ਦੌੜੀਏ, ਬਿਨ ਰੁਕੇ

    ਹਾਂ ਦੌੜੋ, ਦਿਲ ਨਾ ਹਾਰੋ

    ਜ਼ੋਰ ਸਭ ਲਾਈ ਜਾਓ

    ਆਓ, ਦੌੜੀਏ

    ਬਿਨ ਰੁਕੇ

  2. 2. ਮਿਲੇ ਇਨਾਮ

    ਬਾਜ਼ੀ ਜਿੱਤ ਕੇ ਵਿਖਾ

    ਬਰਕਤਾਂ ਦੀ ਸਵੇਰ

    ਆ ਰਹੀ, ਨਾ ਦੇਰ

    (ਕੋਰਸ)

    ਆ ਫਿਰ,

    ਦੌੜੀਏ, ਬਿਨ ਰੁਕੇ

    ਜ਼ਿੰਦਗੀ ਦੀ ਦੌੜ

    ਆਓ, ਦੌੜੀਏ, ਬਿਨ ਰੁਕੇ

    ਮਿਲੇਗਾ ਇਨਾਮ

    ਹਾਂ ਦੌੜੀਏ, ਬਿਨ ਰੁਕੇ

    ਹਾਂ ਦੌੜੋ, ਦਿਲ ਨਾ ਹਾਰੋ

    ਜ਼ੋਰ ਸਭ ਲਾਈ ਜਾਓ

    ਆਓ, ਦੌੜੀਏ

    ਬਿਨ ਰੁਕੇ

    ਜ਼ਿੰਦਗੀ ਦੀ ਦੌੜ

     

    ਜ਼ਾਲਮ ਦੁਨੀਆਂ ਤੈਨੂੰ ਬਹਿਕਾਵੇ

    ਪਰ ਤੂੰ ਹੱਥ ਨਾ ਮਿਲਾਵੀਂ

    ਜ਼ੋਰ ਲਾ ਕੇ ਵਧਦਾ ਜਾਵੀਂ

    (ਕੋਰਸ)

    ਆ ਫਿਰ,

    ਦੌੜੀਏ, ਬਿਨ ਰੁਕੇ

    ਦੌੜੀਏ, ਬਿਨ ਰੁਕੇ

    ਆ ਫਿਰ,

    ਦੌੜੀਏ, ਬਿਨ ਰੁਕੇ

    ਜ਼ਿੰਦਗੀ ਦੀ ਦੌੜ

    ਆਓ, ਦੌੜੀਏ, ਬਿਨ ਰੁਕੇ

    ਮਿਲੇਗਾ ਇਨਾਮ

    ਹਾਂ ਦੌੜੀਏ, ਬਿਨ ਰੁਕੇ

    ਹਾਂ ਦੌੜੋ, ਦਿਲ ਨਾ ਹਾਰੋ

    ਜ਼ੋਰ ਸਭ ਲਾਈ ਜਾਓ

    ਆਓ, ਦੌੜੀਏ, ਬਿਨ ਰੁਕੇ

    ਜ਼ਿੰਦਗੀ ਦੀ ਦੌੜ

    ਜ਼ਿੰਦਗੀ ਦੀ ਦੌੜ

    ਮੰਜ਼ਲ ʼਤੇ ਦੌੜੀ ਜਾ

    ਹਾਂ, ਆਜਾ ਦੌੜੀਏ, ਬਿਨ ਰੁਕੇ

    ਆ, ਦੌੜੀਏ, ਬਿਨ ਰੁਕੇ

    ਜ਼ਿੰਦਗੀ ਦੀ ਦੌੜ