Skip to content

Skip to table of contents

ਵੇਖ ਤੂੰ ਨਵੀਂ ਦੁਨੀਆਂ

ਵੇਖ ਤੂੰ ਨਵੀਂ ਦੁਨੀਆਂ
  1. 1. ਅੱਖਾਂ ʼਚ ਹੈ ਤਸਵੀਰ ਸੋਹਣੀ

    ਮੈਂ ਵੇਖਾਂ ਪਿਆਰ ਨਾਲ ਸਜੀ ਜ਼ਮੀਨ

    ਵੇਖ ਤੂੰ ਵੀ

    ਹੈ ਦੁਨੀਆਂ

    ਐਹ ਨਵੀਂ

  2. 2. ਵਾਅਦੇ ਪੂਰੇ ਕਰੇਗਾ ਖ਼ੁਦਾ

    ਸ਼ੱਕ ਮੇਰੇ ਦਿਲ ʼਚ ਹੈ ਕੋਈ ਨਾ

    ਮੈਨੂੰ ਯਕੀਨ

    ਹਾਂ, ਯਕੀਨ

    ਕਰ ਤੂੰ ਵੀ

    (ਕੋਰਸ)

    ਸੁਣ ਜ਼ਰਾ

    ਹਰ ਪਾਸੇ ਵੱਜਣ ਖ਼ੁਸ਼ੀ ਦੇ ਸਾਜ਼

    ਯਹੋਵਾਹ

    ਚਾਹੁੰਦਾ ਸਾਨੂੰ ਦੇਣਾ ਐਹ ਜ਼ਿੰਦਗੀ

  3. 3. ਅੱਖਾਂ ਜਿਨ੍ਹਾਂ ਨੇ ਮੀਟ ਲਈਆਂ ਨੇ

    ਜਾਗ ਉੱਠੇ ਨੇ ਅਜ਼ੀਜ਼ ਹਰ ਦਿਨ ਮਿਲਦੇ

    ਵੇਖ ਤੂੰ ਵੀ

    ਮੌਤ ਨਹੀਂ

    ਹੁਣ ਰਹੀ

  4. 4. ਮਿਟ ਗਏ ਆਂਸੂ, ਸਾਰੇ ਗਮ

    ਹਰ ਦੁੱਖ ਹਮੇਸ਼ਾ ਵਾਸਤੇ ਹੁਣ ਖ਼ਤਮ

    ਕੋਈ ਵੀ

    ਪੁਰਾਣੀ

    ਯਾਦ ਨਹੀਂ

    (ਕੋਰਸ)

    ਸੁਣ ਜ਼ਰਾ

    ਹਰ ਪਾਸੇ ਵੱਜਣ ਖ਼ੁਸ਼ੀ ਦੇ ਸਾਜ਼

    ਯਹੋਵਾਹ

    ਚਾਹੁੰਦਾ ਸਾਨੂੰ ਦੇਣਾ ਐਹ ਜ਼ਿੰਦਗੀ

  5. 5. ਯਹੋਵਾਹ ਦਾ ਹਰ ਬੋਲ ਹੈ ਖਰਾ

    ਐਹ ਦਿਲ ਜਾਣੇ ਇਹਦੀ ਗਹਿਰਾਈ

    ਗੱਲ ਰੱਬ ਦੀ

    ਬੇਅੰਜਾਮ

    ਨਾ ਹੋਵੇਗੀ

    ਰਵ੍ਹੇਗਾ ਰਾਜ ਅਮਨ ਦਾ

    ਸਦਾ

  6. 6. ਪਿਆਰੇ ਦੋਸਤ, ਆ ਮੇਰੇ ਨਾਲ

    ਰੱਬ ਦੇ ਪਿਆਰ ਨਾਲ ਹੈ ਸਜੀ ਜ਼ਿੰਦਗੀ

    ਵੇਖ ਤੂੰ ਵੀ

    ਹੈ ਦੁਨੀਆਂ

    ਐਹ ਨਵੀਂ