Skip to content

Skip to table of contents

ਕੀ ਤੁਸੀਂ ਦੱਸ ਸਕਦੇ ਹੋ?

ਕੀ ਤੁਸੀਂ ਦੱਸ ਸਕਦੇ ਹੋ?

ਕੀ ਤੁਸੀਂ ਦੱਸ ਸਕਦੇ ਹੋ?

ਮਿਸਰ ਉੱਤੇ ਕਿਹੜੀਆਂ ਦਸ ਬਵਾਂ ਆਈਆਂ ਸਨ?

ਲਿਸਟ ਕਰੋ ਕਿ ਕਿਹੜੀ ਬਵਾਂ ਕਦੋਂ ਆਈ ਸੀ ਅਤੇ ਲਕੀਰ ਖਿੱਚ ਕੇ ਆਪਣਾ ਜਵਾਬ ਸਹੀ ਤਸਵੀਰ ਨਾਲ ਮਿਲਾਓ। (ਧਿਆਨ ਦਿਓ: ਤਸਵੀਰਾਂ ਤਰਤੀਬ ਵਿਚ ਨਹੀਂ ਹਨ।)

1. ...............................

2. ...............................

3. ...............................

4. ...............................

5. ...............................

6. ...............................

7. ...............................

8. ...............................

9. ...............................

10. ...............................

ਇਹ ਘਟਨਾ ਕਦੋਂ ਵਾਪਰੀ?

ਬਾਈਬਲ ਦੀਆਂ ਇਨ੍ਹਾਂ ਪੋਥੀਆਂ ਦੇ ਲਿਖਾਰੀ ਦੱਸੋ ਅਤੇ ਲਕੀਰ ਖਿੱਚ ਕੇ ਦਿਖਾਓ ਕਿ ਹਰ ਪੋਥੀ ਕਦੋਂ ਪੂਰੀ ਕੀਤੀ ਗਈ ਸੀ।

475 ਈ. ਪੂ. 455 ਈ. ਪੂ. 443 ਈ. ਪੂ. 60-61 ਈ. 65-66 ਈ.

11. ਨਹਮਯਾਹ

12. ਅਸਤਰ

13. ਅਫ਼ਸੀਆਂ

ਸਵਾਲਾਂ ਦੇ ਜਵਾਬ

1. ਦਰਿਆ ਦਾ ਪਾਣੀ ਲਹੂ ਵਿਚ ਬਦਲ ਦਿੱਤਾ।—ਕੂਚ 7:19-21.

2. ਡੱਡੂ।—ਕੂਚ 8:5-14.

3. ਜੂੰਆਂ।—ਕੂਚ 8:16-19.

4. ਵੱਡੀਆਂ ਮੱਖੀਆਂ।—ਕੂਚ 8:23, 24.

5. ਡੰਗਰਾਂ ਉੱਤੇ ਮਰੀ।—ਕੂਚ 9:1-6.

6. ਛਾਲੇ।—ਕੂਚ 9:8-11.

7. ਗੜੇ।—ਕੂਚ 9:22-26.

8. ਸਲਾ (ਟਿੱਡੀਆਂ)।—ਕੂਚ 10:12-15.

9. ਅਨ੍ਹੇਰਾ।—ਕੂਚ 10:21-23.

10. ਪਲੋਠਿਆਂ ਦੀ ਮੌਤ।—ਕੂਚ 12:12, 29.

11. ਨਹਮਯਾਹ, 443 ਈ. ਪੂ. ਤੋਂ ਬਾਅਦ।

12. ਮਾਰਦਕਈ, ਲਗਭਗ 475 ਈ. ਪੂ.

13. ਪੌਲੁਸ, ਲਗਭਗ 60-61 ਈ.