Skip to content

Skip to table of contents

ਤੀਜਾ ਹਿੱਸਾ

“ਦਿਲੋਂ ਬੁੱਧੀਮਾਨ”

“ਦਿਲੋਂ ਬੁੱਧੀਮਾਨ”

ਬੁੱਧ ਇਕ ਵਧੀਆ ਖ਼ਜ਼ਾਨਾ ਹੈ ਜੋ ਸਿਰਫ਼ ਯਹੋਵਾਹ ਤੋਂ ਹੀ ਮਿਲ ਸਕਦਾ ਹੈ। ਇਸ ਹਿੱਸੇ ਵਿਚ ਅਸੀਂ ਯਹੋਵਾਹ ਪਰਮੇਸ਼ੁਰ ਦੀ ਡੂੰਘੀ ਬੁੱਧ ਦੀ ਜਾਂਚ ਕਰਾਂਗੇ। ਵਫ਼ਾਦਾਰ ਬੰਦੇ ਅੱਯੂਬ ਨੇ ਪਰਮੇਸ਼ੁਰ ਬਾਰੇ ਕਿਹਾ ਸੀ: “ਉਹ ਦਿਲੋਂ ਬੁੱਧੀਮਾਨ” ਹੈ।​—ਅੱਯੂਬ 9:4.

ਇਸ ਭਾਗ ਵਿਚ

ਸਤਾਰ੍ਹਵਾਂ ਅਧਿਆਇ

‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’

ਪਰਮੇਸ਼ੁਰ ਦੀ ਬੁੱਧ ਉਸ ਦੇ ਗਿਆਨ ਅਤੇ ਸਮਝ ਨਾਲੋਂ ਵੀ ਕਿਵੇਂ ਉੱਤਮ ਹੈ?

ਅਠਾਰ੍ਹਵਾਂ ਅਧਿਆਇ

‘ਪਰਮੇਸ਼ੁਰ ਦੇ ਬਚਨ’ ਵਿਚਲੀ ਬੁੱਧ

ਬਾਈਬਲ ਨੂੰ ਆਪ ਲਿਖਣ ਜਾਂ ਇਸ ਦੇ ਲਈ ਦੂਤਾਂ ਨੂੰ ਵਰਤਣ ਦੀ ਬਜਾਇ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਿਉਂ ਵਰਤਿਆ?

ਉੱਨੀਵਾਂ ਅਧਿਆਇ

ਪਰਮੇਸ਼ੁਰ ਦੇ ਭੇਤ ਵਿਚ ਉਸ ਦੀ ਬੁੱਧ

ਪਰਮੇਸ਼ੁਰ ਦਾ ਭੇਤ ਕੀ ਹੈ ਜੋ ਪਰਮੇਸ਼ੁਰ ਨੇ ਪਹਿਲਾਂ ਲੁਕਾਇਆ ਪਰ ਹੁਣ ਪ੍ਰਗਟ ਕੀਤਾ ਹੈ?

ਵੀਹਵਾਂ ਅਧਿਆਇ

“ਉਹ ਦਿਲੋਂ ਬੁੱਧੀਮਾਨ” ਹੈ ਪਰ ਹੰਕਾਰੀ ਨਹੀਂ

ਸਾਰੀ ਦੁਨੀਆਂ ਦਾ ਅੱਤ ਮਹਾਨ ਪਰਮੇਸ਼ੁਰ ਕਿਵੇਂ ਨਿਮਰ ਹੋ ਸਕਦਾ ਹੈ?

ਇੱਕ੍ਹੀਵਾਂ ਅਧਿਆਇ

ਯਿਸੂ ਨੇ ਪਰਮੇਸ਼ੁਰ ਦੀ ਬੁੱਧ ਪ੍ਰਗਟ ਕੀਤੀ

ਜਿਨ੍ਹਾਂ ਸਿਪਾਹੀਆਂ ਨੂੰ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ ਗਿਆ ਸੀ, ਉਹ ਯਿਸੂ ਦੀ ਸਿੱਖਿਆ ਕਰਕੇ ਖਾਲੀ ਹੱਥ ਵਾਪਸ ਕਿਉਂ ਚਲੇ ਗਏ?

ਬਾਈਵਾਂ ਅਧਿਆਇ

ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?

ਬਾਈਬਲ ਚਾਰ ਮੁੱਖ ਗੱਲਾਂ ਦੱਸਦੀ ਹੈ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪਰਮੇਸ਼ੁਰ ਦੀ ਬੁੱਧ ਹਾਸਲ ਕਰ ਸਕਦੇ ਹੋ।