Skip to content

Skip to table of contents

ਗੀਤ 27

ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਹੋਵੇਗੀ

ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਹੋਵੇਗੀ

(ਰੋਮੀਆਂ 8:19)

  1. 1. ਯਹੋਵਾਹ, ਬੇਟਿਆਂ ਦਾ ਨੂਰ

    ਜੱਗ ʼਤੇ ਫੈਲਾਵੇਗਾ

    ਯਿਸੂ ਵਾਂਗ ਸ਼ਾਹੀ ਤਾਜ ਪਾ ਕੇ

    ਕਰਨ ਆਸਮਾਨ ਤੋਂ ਰਾਜ

    (ਕੋਰਸ)

    ਹਜ਼ਾਰਾਂ ਰਥਾਂ ʼਤੇ ਸਵਾਰ

    ਮਸੀਹ ਤੇ ਉਸ ਦੇ ਭਰਾ

    ਪਰਚਮ ਜਿੱਤ ਦਾ ਲਹਿਰਾਵਣਗੇ

    ਸ਼ੈਤਾਨ ਦਿੱਤਾ ਹਰਾ

  2. 2. ਯਿਸੂ ਮਸੀਹ ਮਹਾਂਦੂਤ ਹੀ

    ਤੁਰ੍ਹੀ ਵਜਾਵੇਗਾ

    ਜ਼ਮੀਂ ਤੋਂ ਬਾਕੀ ਭਰਾਵਾਂ ਨੂੰ

    ਸਵਰਗ ਲੈ ਜਾਵੇਗਾ

    (ਕੋਰਸ)

    ਹਜ਼ਾਰਾਂ ਰਥਾਂ ʼਤੇ ਸਵਾਰ

    ਮਸੀਹ ਤੇ ਉਸ ਦੇ ਭਰਾ

    ਪਰਚਮ ਜਿੱਤ ਦਾ ਲਹਿਰਾਵਣਗੇ

    ਸ਼ੈਤਾਨ ਦਿੱਤਾ ਹਰਾ

     

    ਮਸੀਹ ਦੇ ਭਰਾ ਸਭ ਲੜਨਗੇ

    ਮਿਲ ਕੇ ਅਖ਼ੀਰੀ ਜੰਗ

    ਲੇਲੇ ਦੇ ਨਾਲ ਹੋਵੇ ਮਿਲਾਪ

    ਰਹਿਣ ਸਦਾ ਉਹ ਸੰਗ

    (ਕੋਰਸ)

    ਹਜ਼ਾਰਾਂ ਰਥਾਂ ʼਤੇ ਸਵਾਰ

    ਮਸੀਹ ਤੇ ਉਸ ਦੇ ਭਰਾ

    ਪਰਚਮ ਜਿੱਤ ਦਾ ਲਹਿਰਾਵਣਗੇ

    ਸ਼ੈਤਾਨ ਦਿੱਤਾ ਹਰਾ