Skip to content

Skip to table of contents

ਗੀਤ 51

ਪਰਮੇਸ਼ੁਰ ਨੂੰ ਜੀਵਨ ਅਰਪਿਤ

ਪਰਮੇਸ਼ੁਰ ਨੂੰ ਜੀਵਨ ਅਰਪਿਤ

(ਮੱਤੀ 16:24)

  1. 1. ਯਹੋਵਾਹ ਨੇ ਬੇਟਾ ਵਾਰ ਕੇ ਹੱਥ ਵਧਾਇਆ

    ਯਿਸੂ ਦੇ ਵਸੀਲੇ ਬਚਾਇਆ

    ਨਿਹਚਾ ਕਰ ਮਿਲੀ ਮੰਜ਼ਲ

    ਬਣਿਆ ਖ਼ੁਸ਼ਹਾਲ ਜੀਵਨ

    ਕੀਤਾ ਫ਼ੈਸਲਾ ਅਟੱਲ

    ਸਜਾਇਆ ਤੂੰ ਸਾਡਾ ਕੱਲ੍ਹ

    (ਕੋਰਸ)

    ਹੈ ਤੈਨੂੰ ਹੀ ਜੀਵਨ ਅਰਪਿਤ ਮੂੰਹੋਂ ਇਕਰਾਰ

    ਕਦੇ ਨਾ ਭੁਲਾਵਾਂਗੇ ਤੇਰਾ ਪਿਆਰ

  2. 2. ਯਹੋਵਾਹ ਦੁਆ ਲੈ ਪਹੁੰਚੇ ਤੇਰੇ ਹਜ਼ੂਰ

    ਹਾਂ ਦਾਸ ਤੇਰੇ, ਸੇਵਾ ਕਰ ਕਬੂਲ

    ਇਹ ਖ਼ੁਸ਼ੀ ਹੈ ਲਾਜਵਾਬ

    ਕਰੀਏ ਕਿਵੇਂ ਬਿਆਨ!

    ਤੇਰੇ ਤੋਂ ਬਣੀ ਪਹਿਚਾਣ

    ਦੇਣਾ ਸਭ ਨੂੰ ਇਹ ਪੈਗਾਮ

    (ਕੋਰਸ)

    ਹੈ ਤੈਨੂੰ ਹੀ ਜੀਵਨ ਅਰਪਿਤ ਮੂੰਹੋਂ ਇਕਰਾਰ

    ਕਦੇ ਨਾ ਭੁਲਾਵਾਂਗੇ ਤੇਰਾ ਪਿਆਰ