Skip to content

Skip to table of contents

ਗੀਤ 59

ਆਓ ਮਿਲ ਕੇ ਯਹੋਵਾਹ ਦੀ ਤਾਰੀਫ਼ ਕਰੀਏ

ਆਓ ਮਿਲ ਕੇ ਯਹੋਵਾਹ ਦੀ ਤਾਰੀਫ਼ ਕਰੀਏ

(ਜ਼ਬੂਰ 146:2)

  1. 1. ਦਿਨ-ਰਾਤ ਕਰੋ

    ਰੱਬ ਦੀ ਤਾਰੀਫ਼

    ਉਸ ਦੇ ਸਾਹਾਂ ਤੋਂ ਮਿਲੇ ਜ਼ਿੰਦਗੀ

    ਤਾਕਤ ਬੇਅੰਤ

    ਉਹ ਅੱਤ ਮਹਾਨ

    ਉਸ ਦਾ ਹੀ ਪਿਆਰ ਹਾਂ ਸਜਾਵੇ ਜਹਾਨ

    ਰੱਬ ਦੇ ਗੁਣਾਂ ਦਾ ਕਰਾਂਗੇ ਵਖਾਣ

  2. 2. ਦਿਨ-ਰਾਤ ਕਰੋ

    ਰੱਬ ਦੀ ਤਾਰੀਫ਼

    ਸੁਣੇਂ ਦੁਆਵਾਂ, ਰੱਖੇ ਨਾ ਕਮੀ

    ਉਹ ਆਸਰਾ

    ਕਮਜ਼ੋਰਾ ਦਾ

    ਰਾਖੀ ਕਰੇ ਉਹ ਦੀ ਬਲਸ਼ਾਲੀ ਬਾਂਹ

    ਪਾਵਣ ਹਲੀਮ ਤੇਰੀ ਰਹਿਮਤ ਸਦਾ

  3. 3. ਦਿਨ-ਰਾਤ ਕਰੋ

    ਰੱਬ ਦੀ ਤਾਰੀਫ਼

    ਦੁੱਖਾਂ ਦੇ ਵੇਲੇ ਉਹ ਸਾਡੀ ਉਮੀਦ

    ਨਿਆਂ ਦੀ ਸਵੇਰ

    ਲਾਵੇ ਨਾ ਦੇਰ

    ਸਭ ਨੂੰ ਮਿਲੇਗਾ ਇਨਸਾਫ਼ ਧਰਤੀ ʼਤੇ

    ਰੱਬ ਦੀ ਮਹਾਨਤਾ ਬਿਆਨ ਕਰਾਂਗੇ