Skip to content

Skip to table of contents

ਗੀਤ 67

“ਬਚਨ ਦਾ ਪ੍ਰਚਾਰ ਕਰ”

“ਬਚਨ ਦਾ ਪ੍ਰਚਾਰ ਕਰ”

(2 ਤਿਮੋਥਿਉਸ 4:2)

  1. 1. ਹੈ ਤੇਰਾ ਅੰਮ੍ਰਿਤ ਯਹੋਵਾਹ

    ਤਰੋ-ਤਾਜ਼ਾ ਕਰਦਾ ਇਹ ਜਿੰਦ-ਜਾਨ

    ਜੀਵਨ ਦਾ ਫੁਹਾਰਾ ਤੇਰੇ ਬੋਲ

    ਹਰ ਕੰਨ ਸੁਣੇ, ਲੋਕ ਆਵਣ ਤੇਰੇ ਕੋਲ

    (ਕੋਰਸ)

    ਕੋਨੇ-ਕੋਨੇ

    ਕਰ ਤੂੰ ਲੋਕਾਂ ਦੀ ਤਲਾਸ਼

    ਹਰ ਕੋਨੇ

    ਲੋਕਾਂ ਦੀ ਬੁਝਾਈਂ ਪਿਆਸ

    ਹਰ ਜਗ੍ਹਾ

    ਕਰ ਤੂੰ ਬਚਨ ਦਾ ਪ੍ਰਚਾਰ

    ਹਰ ਜਗ੍ਹਾ

    ਖ਼ੁਸ਼ੀ ਫੈਲਾ

  2. 2. ਹੈ ਤੇਰਾ ਅੰਮ੍ਰਿਤ ਯਹੋਵਾਹ

    ਜ਼ਿੰਦਗੀਆਂ ਨੂੰ ਇਹ ਕਰੇ ਬਹਾਲ

    ਪਰ ਲੋਕ ਮੋੜਦੇ ਮੂੰਹ, ਕਰਦੇ ਇਨਕਾਰ

    ਰੁਕਾਂਗੇ ਨਾ ਤੂੰ ਹੈ ਜੋ ਸਾਡੇ ਨਾਲ

    (ਕੋਰਸ)

    ਕੋਨੇ-ਕੋਨੇ

    ਕਰ ਤੂੰ ਲੋਕਾਂ ਦੀ ਤਲਾਸ਼

    ਹਰ ਕੋਨੇ

    ਲੋਕਾਂ ਦੀ ਬੁਝਾਈਂ ਪਿਆਸ

    ਹਰ ਜਗ੍ਹਾ

    ਕਰ ਤੂੰ ਬਚਨ ਦਾ ਪ੍ਰਚਾਰ

    ਹਰ ਜਗ੍ਹਾ

    ਖ਼ੁਸ਼ੀ ਫੈਲਾ

  3. 3. ਹੈ ਤੇਰਾ ਅੰਮ੍ਰਿਤ ਯਹੋਵਾਹ

    ਜੀਵਨ ਜਲ ਪਿਲਾਉਣਾ, ਸਦਾ ਤਿਆਰ

    ਬਚਾਉਣੀਆਂ ਜਾਨਾਂ, ਵਕਤ ਥੋੜ੍ਹਾ

    ਜਾਣੇ ਖ਼ੁਦਾ ਤੈਨੂੰ ਸਾਰਾ ਜਹਾਨ

    (ਕੋਰਸ)

    ਕੋਨੇ-ਕੋਨੇ

    ਕਰ ਤੂੰ ਲੋਕਾਂ ਦੀ ਤਲਾਸ਼

    ਹਰ ਕੋਨੇ

    ਲੋਕਾਂ ਦੀ ਬੁਝਾਈਂ ਪਿਆਸ

    ਹਰ ਜਗ੍ਹਾ

    ਕਰ ਤੂੰ ਬਚਨ ਦਾ ਪ੍ਰਚਾਰ

    ਹਰ ਜਗ੍ਹਾ

    ਖ਼ੁਸ਼ੀ ਫੈਲਾ