Skip to content

Skip to table of contents

ਗੀਤ 72

ਰਾਜ ਦੀ ਸੱਚਾਈ ਦਾ ਐਲਾਨ ਕਰੋ

ਰਾਜ ਦੀ ਸੱਚਾਈ ਦਾ ਐਲਾਨ ਕਰੋ

(ਰਸੂਲਾਂ ਦੇ ਕੰਮ 20:20, 21)

  1. 1. ਚਿਰਾਂ ਤੋਂ ਸੀ ਰੱਬ ਦੀ ਤਲਾਸ਼

    ਨਾ ਜ਼ਿੰਦਗੀ ਦੀ ਕੋਈ ਆਸ

    ਨੂਰ ਯਹੋਵਾਹ ਲੈ ਆਇਆ

    ਸਾਰਾ ਜਹਾਨ ਰੁਸ਼ਨਾ ਗਿਆ

    ਜ਼ਾਹਰ ਕੀਤੀ ਆਪਣੀ ਰਜ਼ਾ

    ਮਿਲੀ ਸਾਨੂੰ ਜੀਣ ਦੀ ਵਜ੍ਹਾ

    ਪਿਤਾ ਦੇ ਗੁਣ ਗਾਵਾਂਗੇ

    ਗਵਾਹੀ ਉਹਦੇ ਬਾਰੇ ਦੇਵਾਂਗੇ

    ਕਰਨੇ ਚਰਚੇ ਗਲੀ-ਗਲੀ

    ਹਰ ਦਿਲ ਸਿੱਖੇ ਸੱਚ ਦੀ ਬੋਲੀ

    ਬਾਣੀ ਪੜ੍ਹ ਕੇ ਹੋਵਣ ਆਜ਼ਾਦ

    ਭਗਤੀ ਕਰੇ ਇਹ ਕਾਇਨਾਤ

    ਰਲ਼-ਮਿਲ ਆਓ ਦੇਵੋ ਹੋਕਾ

    ਨਾ ਜਾਣ ਦਿਓ ਹੱਥੋਂ ਮੌਕਾ

    ਫਿਰ ਯਹੋਵਾਹ ਕਹੇਗਾ:

    ‘ਸਾਰਾ ਵਾਢੀ ਦਾ ਕੰਮ ਪੂਰਾ ਹੋਇਆ’