ਗੀਤ 79
ਨਵਿਆਂ ਨੂੰ ਮਜ਼ਬੂਤ ਰਹਿਣਾ ਸਿਖਾਓ
-
1. ਮਿਲਦੀ ਹੈ ਸਾਨੂੰ ਖ਼ੁਸ਼ੀ ਅਪਾਰ
ਕਰਦੇ ਲੋਕ ਬਾਣੀ ਕਬੂਲ
ਬਣੇ ਰਾਹ ਦੀ ਜੋਤੀ ਯਹੋਵਾਹ
ਕਰਦੇ ਸਾਥ ਉਸ ਦਾ ਮਹਿਸੂਸ
(ਕੋਰਸ)
ਯਹੋਵਾਹ ਬੇਨਤੀ ਸਾਡੀ ਹੈ
ਕਰਦੇ ਯਿਸੂ ਦੇ ਨਾਮ ʼਤੇ ਹਾਂ:
ਰੱਖੀਂ ਖ਼ਿਆਲ ਉਨ੍ਹਾਂ ਦਾ ਤੂੰ
ਅਟੱਲ ਰਹਿਣ, ਮਜ਼ਬੂਤ ਤੇ ਸਫ਼ਲ ਹੋਵਣ ਉਹ
-
2. ਹਰ ਵੇਲੇ ਦਿਲੋਂ ਕਰਦੇ ਦੁਆ
ਕਰਨ ਪਾਰ ਰੁਕਾਵਟਾਂ
ਹੌਸਲਾ ਬਾਣੀ ਰਾਹੀਂ ਦਿੰਦੇ
ਕਰਦੇ ਪਿਆਰ, ਸੱਚੀ ਪਰਵਾਹ
(ਕੋਰਸ)
ਯਹੋਵਾਹ ਬੇਨਤੀ ਸਾਡੀ ਹੈ
ਕਰਦੇ ਯਿਸੂ ਦੇ ਨਾਮ ʼਤੇ ਹਾਂ:
ਰੱਖੀਂ ਖ਼ਿਆਲ ਉਨ੍ਹਾਂ ਦਾ ਤੂੰ
ਅਟੱਲ ਰਹਿਣ, ਮਜ਼ਬੂਤ ਤੇ ਸਫ਼ਲ ਹੋਵਣ ਉਹ
-
3. ਦਿਲੋਂ ਪਿਆਰ ਯਹੋਵਾਹ, ਯਿਸੂ ਲਈ
ਉਨ੍ਹਾਂ ਦੀ ਨਿਹਚਾ ਵਧੇ
ਸਿਰ ਨਿਵਾ ਕੇ ਕਰਨ ਸੇਵਾ ਉਹ
ਪੂਰੀ ਦੌੜ, ਜੀਵਨ ਮਿਲੇ
(ਕੋਰਸ)
ਯਹੋਵਾਹ ਬੇਨਤੀ ਸਾਡੀ ਹੈ
ਕਰਦੇ ਯਿਸੂ ਦੇ ਨਾਮ ʼਤੇ ਹਾਂ:
ਰੱਖੀਂ ਖ਼ਿਆਲ ਉਨ੍ਹਾਂ ਦਾ ਤੂੰ
ਅਟੱਲ ਰਹਿਣ, ਮਜ਼ਬੂਤ ਤੇ ਸਫ਼ਲ ਹੋਵਣ ਉਹ
(ਲੂਕਾ 6:48; ਰਸੂ. 5:42; ਫ਼ਿਲਿ. 4:1 ਵੀ ਦੇਖੋ।)