Skip to content

Skip to table of contents

ਗੀਤ 84

ਸੁਨਹਿਰੇ ਮੌਕੇ, ਹੋਵੋ ਤਿਆਰ!

ਸੁਨਹਿਰੇ ਮੌਕੇ, ਹੋਵੋ ਤਿਆਰ!

(ਮੱਤੀ 9:37, 38)

  1. 1. ਯਹੋਵਾਹ ਤੂੰ ਖੋਲ੍ਹੇ ਨੇ ਰਾਹ

    ਜੋ ਤੂੰ ਚਾਹੇਂ ਸਾਨੂੰ ਦਿਖਾ

    ਕਿਰਪਾ ਅਪਾਰ ਤੇਰੀ ਸੇਵਾ

    ਸਾਡੀ ਖ਼ੁਸ਼ੀ ਤੇਰੀ ਰਜ਼ਾ

    (ਕੋਰਸ)

    ਪੂਰਾ ਜੋਸ਼, ਹਾਂ ਤਿਆਰ

    ਜਾਵਾਂਗੇ ਹਰ ਥਾਂ

    ਯਹੋਵਾਹ ਦੇਵੇ ਸਾਥ ਹਰ ਕਦਮ

    ਬੇਪਨਾਹ ਹੈ ਪਿਆਰ

  2. 2. ਕੋਨੇ-ਕੋਨੇ ਲਾ ਪੂਰੀ ਵਾਹ

    ਬਾਣੀ ਸੁਣਾ, ਦੀਵੇ ਜਗਾ

    ਦੂਰ ਹੋਏ ਗਮ, ਹਨੇਰੀ ਰਾਤ

    ਮਿਲੀ ਆਸ਼ਾ, ਰੌਸ਼ਨ ਜਹਾਂ

    (ਕੋਰਸ)

    ਪੂਰਾ ਜੋਸ਼, ਹਾਂ ਤਿਆਰ

    ਜਾਵਾਂਗੇ ਹਰ ਥਾਂ

    ਯਹੋਵਾਹ ਦੇਵੇ ਸਾਥ ਹਰ ਕਦਮ

    ਬੇਪਨਾਹ ਹੈ ਪਿਆਰ

  3. 3. ਚਾਹੇ ਕਰੀਬ, ਪਾਰ ਸਾਗਰ ਦੇ

    ਆਫ਼ਤ ਆਵੇ ਰਾਹਤ ਦਿੰਦੇ

    ਸਿੱਖਦੇ ਅਸੀਂ ਨਵੀਂ ਜ਼ੁਬਾਨ

    ਸੁਣੇ ਹਰ ਕੌਮ, ਹਰੇਕ ਇਨਸਾਨ

    (ਕੋਰਸ)

    ਪੂਰਾ ਜੋਸ਼, ਹਾਂ ਤਿਆਰ

    ਜਾਵਾਂਗੇ ਹਰ ਥਾਂ

    ਯਹੋਵਾਹ ਦੇਵੇ ਸਾਥ ਹਰ ਕਦਮ

    ਬੇਪਨਾਹ ਹੈ ਪਿਆਰ