Skip to content

Skip to table of contents

ਗੀਤ 93

ਸਾਡੀ ਸੰਗਤ ਨੂੰ ਦੇ ਆਪਣੀ ਬਰਕਤ

ਸਾਡੀ ਸੰਗਤ ਨੂੰ ਦੇ ਆਪਣੀ ਬਰਕਤ

(ਇਬਰਾਨੀਆਂ 10:24, 25)

  1. 1. ਆਏ ਤੇਰੇ ਘਰ ਯਹੋਵਾਹ ਰਹਿਣਾ ਹੈ ਨਜ਼ਦੀਕ ਤੇਰੇ

    ਦਿਲੋਂ ਕਰਦੇ ਇਹੀ ਦੁਆ ਸਾਡੇ ʼਤੇ ਅਸੀਸ ਰਹੇ

  2. 2. ਤੇਰੇ ਚਰਨਾਂ ਕੋਲ ਬੈਠੇ ਹਾਂ ਸ਼ਰਾ ਤੋਂ ਸਾਨੂੰ ਸਿਖਾ

    ਜਾ ਕੇ ਹਰ ਦਿਲ ʼਤੇ ਲਿਖਾਂਗੇ ਤੇਰੇ ਬੋਲ, ਤੇਰੇ ਫ਼ਰਮਾਨ

  3. 3. ਪਿਆਰ ਨਾਲ ਸਾਨੂੰ ਰੰਗ ਤੂੰ ਪਿਤਾ ਡੋਰ ਏਕਤਾ ਦੀ ਨਾ ਟੁੱਟੇ

    ਹੋਣ ਅਲਫ਼ਾਜ਼ ਸਦਾ ਹੀ ਮਿੱਠੇ ਤੇਰੀ ਹੀ ਮਹਿਮਾ ਝਲਕੇ