Skip to content

Skip to table of contents

ਗੀਤ 97

ਰੱਬ ਦੀ ਬਾਣੀ ਹੈ ਜ਼ਿੰਦਗੀ

ਰੱਬ ਦੀ ਬਾਣੀ ਹੈ ਜ਼ਿੰਦਗੀ

(ਮੱਤੀ 4:4)

  1. 1. ਰੱਬ ਦੇ ਬਚਨ ʼਤੇ ਹੈ ਟਿਕੀ

    ਜ਼ਿੰਦਗੀ ਸਭਨਾਂ ਦੀ

    ਉਸ ਦੇ ਹਰ ਬੋਲ ʼਤੇ ਹਾਂ ਨਿਰਭਰ

    ਸਿਰਫ਼ ਰੋਟੀ ʼਤੇ ਨਹੀਂ

    ਹੁਣ ਵੀ ਖ਼ੁਸ਼ੀ ਤੇ ਚੈਨ ਮਿਲੇ

    ਕੱਲ੍ਹ ਨੂੰ ਬਰਕਤਾਂ ਵੀ

    (ਕੋਰਸ)

    ਰੱਬ ਦਾ ਹਰੇਕ ਬੋਲ ਹੈ ਅਨਮੋਲ

    ਬਾਣੀ ਹੈ ਜ਼ਿੰਦਗੀ

    ਸਾਡੀ ਹਰ ਲੋੜ ਪੂਰੀ ਕਰੇ

    ਬਾਣੀ ਹੈ ਜ਼ਿੰਦਗੀ

  2. 2. ਰੱਬ ਦੇ ਬਚਨ ਵਿਚ ਹੈ ਲਿਖੀ

    ਸੱਚੀ ਹਰ ਇਕ ਮਿਸਾਲ

    ਨੇਕ ਬੰਦੇ ਨਿਹਚਾ ਦੇ ਰਾਹ ʼਤੇ

    ਚੱਲੇ ਦਲੇਰੀ ਨਾਲ

    ਸਬਰ ਨਾਲ ਹਰ ਗਮ ਸਹਿ ਲਿਆ

    ਬੇਮਿਸਾਲ ਸੀ ਵਫ਼ਾ

    (ਕੋਰਸ)

    ਰੱਬ ਦਾ ਹਰੇਕ ਬੋਲ ਹੈ ਅਨਮੋਲ

    ਬਾਣੀ ਹੈ ਜ਼ਿੰਦਗੀ

    ਸਾਡੀ ਹਰ ਲੋੜ ਪੂਰੀ ਕਰੇ

    ਬਾਣੀ ਹੈ ਜ਼ਿੰਦਗੀ

  3. 3. ਰਾਤ-ਦਿਨ ਰੱਬ ਦਾ ਬਚਨ ਪੜ੍ਹ ਕੇ

    ਆਸ ਅਰ ਹਿੰਮਤ ਮਿਲੇ

    ਜੀਵਨ ਵਿਚ ਜਦ ਆ ਜਾਣ ਤੂਫ਼ਾਨ

    ਸਹਿਣ ਦੀ ਤਾਕਤ ਮਿਲੇ

    ਦਿਲ ਦੇ ਵਰਕਿਆਂ ʼਤੇ ਲਿਖੋ

    ਬਾਣੀ ਦੇ ਬੋਲ ਸੋਹਣੇ

    (ਕੋਰਸ)

    ਰੱਬ ਦਾ ਹਰੇਕ ਬੋਲ ਹੈ ਅਨਮੋਲ

    ਬਾਣੀ ਹੈ ਜ਼ਿੰਦਗੀ

    ਸਾਡੀ ਹਰ ਲੋੜ ਪੂਰੀ ਕਰੇ

    ਬਾਣੀ ਹੈ ਜ਼ਿੰਦਗੀ

(ਯਹੋ. 1:8; ਰੋਮੀ. 15:4 ਵੀ ਦੇਖੋ।)