Skip to content

Skip to table of contents

ਸਿੱਖਿਆ ਡੱਬੀ 7ੳ

ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੌਮਾਂ

ਲਗਭਗ 650-300 ਈ. ਪੂ.

ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੌਮਾਂ

ਸਮਾਂ-ਰੇਖਾ (ਸਾਰੇ ਸਾਲ ਈਸਵੀ ਪੂਰਵ)

  1. 620: ਯਰੂਸ਼ਲਮ ’ਤੇ ਬਾਬਲ ਦਾ ਕਬਜ਼ਾ ਸ਼ੁਰੂ

    ਨਬੂਕਦਨੱਸਰ ਨੇ ਯਰੂਸ਼ਲਮ ਦੇ ਰਾਜੇ ਨੂੰ ਆਪਣੇ ਅਧੀਨ ਕੀਤਾ

  2. 617: ਯਰੂਸ਼ਲਮ ਦੇ ਲੋਕਾਂ ਨੂੰ ਪਹਿਲੀ ਵਾਰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ

    ਜਿਨ੍ਹਾਂ ਵਿਚ ਹਾਕਮ, ਤਾਕਤਵਰ ਯੋਧੇ ਅਤੇ ਕਾਰੀਗਰ ਸਨ

  3. 607: ਬਾਬਲ ਦੁਆਰਾ ਯਰੂਸ਼ਲਮ ਦਾ ਨਾਸ਼

    ਸ਼ਹਿਰ ਅਤੇ ਉਸ ਦੇ ਮੰਦਰ ਨੂੰ ਸਾੜ ਦਿੱਤਾ ਗਿਆ

  4. 607 ਤੋਂ ਬਾਅਦ: ਸਮੁੰਦਰ ਕੰਢੇ ਵੱਸੇ ਸੋਰ ਸ਼ਹਿਰ

    ’ਤੇ ਨਬੂਕਦਨੱਸਰ ਨੇ 13 ਸਾਲ ਹਮਲਾ ਕਰ ਕੇ ਇਸ ਨੂੰ ਜਿੱਤ ਲਿਆ, ਪਰ ਟਾਪੂ ’ਤੇ ਵੱਸਿਆ ਸ਼ਹਿਰ ਬਚ ਗਿਆ

  5. 602: ਅੰਮੋਨ ਅਤੇ ਮੋਆਬ

    ਨਬੂਕਦਨੱਸਰ ਨੇ ਅੰਮੋਨ ਅਤੇ ਮੋਆਬ ’ਤੇ ਹਮਲਾ ਕੀਤਾ

  6. 588: ਬਾਬਲ ਨੇ ਮਿਸਰ ਨੂੰ ਹਰਾਇਆ

    ਆਪਣੇ ਰਾਜ ਦੇ 37ਵੇਂ ਸਾਲ ਵਿਚ ਨਬੂਕਦਨੱਸਰ ਨੇ ਮਿਸਰ ’ਤੇ ਹਮਲਾ ਕੀਤਾ

  7. 332: ਟਾਪੂ ’ਤੇ ਵੱਸਿਆ ਸੋਰ ਸ਼ਹਿਰ

    ਸਿਕੰਦਰ ਮਹਾਨ ਅਧੀਨ ਯੂਨਾਨੀ ਫ਼ੌਜ ਨੇ ਟਾਪੂ ’ਤੇ ਵੱਸੇ ਸੋਰ ਸ਼ਹਿਰ ਦਾ ਨਾਸ਼ ਕਰ ਦਿੱਤਾ

  8. 332 ਜਾਂ ਉਸ ਤੋਂ ਪਹਿਲਾਂ: ਫਲਿਸਤ

    ਫਲਿਸਤ ਦੀ ਰਾਜਧਾਨੀ ਗਾਜ਼ਾ ’ਤੇ ਸਿਕੰਦਰ ਦੀ ਜਿੱਤ

ਨਕਸ਼ੇ ’ਤੇ ਥਾਵਾਂ

  • ਯੂਨਾਨ

  • ਵੱਡਾ ਸਾਗਰ

  • ( ਭੂਮੱਧ ਸਾਗਰ)

  • ਸੋਰ

  • ਸੀਦੋਨ

  • ਸੋਰ

  • ਸਾਮਰਿਯਾ

  • ਯਰੂਸ਼ਲਮ

  • ਗਾਜ਼ਾ

  • ਫਲਿਸਤ

  • ਮਿਸਰ

  • ਬਾਬਲ

  • ਅੰਮੋਨ

  • ਮੋਆਬ

  • ਅਦੋਮ