Skip to content

Skip to table of contents

ਸਿੱਖਿਆ ਡੱਬੀ 8ਅ

ਮਸੀਹ ਬਾਰੇ ਤਿੰਨ ਭਵਿੱਖਬਾਣੀਆਂ

ਮਸੀਹ ਬਾਰੇ ਤਿੰਨ ਭਵਿੱਖਬਾਣੀਆਂ

1. ‘ਜਿਸ ਦਾ ਕਾਨੂੰਨੀ ਹੱਕ ਹੈ’ (ਹਿਜ਼ਕੀਏਲ 21:25-27)

ਕੌਮਾਂ ਦਾ ਸਮਾਂ (607 ਈ. ਪੂ.-1914 ਈ.)

  1. 607 ਈ. ਪੂ.​—ਸਿਦਕੀਯਾਹ ਨੂੰ ਰਾਜ-ਗੱਦੀ ਤੋਂ ਲਾਹਿਆ ਗਿਆ

  2. 1914 ਈ.​—ਰਾਜ ਕਰਨ ਦਾ “ਕਾਨੂੰਨੀ ਹੱਕ” ਹੋਣ ਕਰਕੇ ਯਿਸੂ ਨੂੰ ਰਾਜਾ ਬਣਾਇਆ ਗਿਆ ਜੋ ਸਾਡਾ ਚਰਵਾਹਾ ਵੀ ਹੈ

ਵਾਪਸ ਅਧਿਆਇ 8, ਪੈਰੇ 12-15 ’ਤੇ ਜਾਓ

2. ‘ਮੇਰਾ ਸੇਵਕ ਉਨ੍ਹਾਂ ਦਾ ਢਿੱਡ ਭਰੇਗਾ ਅਤੇ ਉਨ੍ਹਾਂ ਦਾ ਚਰਵਾਹਾ ਬਣੇਗਾ’ (ਹਿਜ਼ਕੀਏਲ 34:22-24)

ਆਖ਼ਰੀ ਦਿਨ (1914 ਈ.-ਆਰਮਾਗੇਡਨ ਤੋਂ ਬਾਅਦ)

  1. 1914 ਈ.​—ਰਾਜ ਕਰਨ ਦਾ “ਕਾਨੂੰਨੀ ਹੱਕ” ਹੋਣ ਕਰਕੇ ਯਿਸੂ ਨੂੰ ਰਾਜਾ ਬਣਾਇਆ ਗਿਆ ਜੋ ਸਾਡਾ ਚਰਵਾਹਾ ਵੀ ਹੈ

  2. 1919 ਈ.​—ਪਰਮੇਸ਼ੁਰ ਦੀਆਂ ਭੇਡਾਂ ਦੀ ਚਰਵਾਹੀ ਕਰਨ ਲਈ ਵਫ਼ਾਦਾਰ ਤੇ ਸਮਝਦਾਰ ਨੌਕਰ ਨੂੰ ਨਿਯੁਕਤ ਕੀਤਾ ਗਿਆ

    ਮਸੀਹ ਦੇ ਰਾਜ ਅਧੀਨ ਚੁਣੇ ਹੋਏ ਵਫ਼ਾਦਾਰ ਮਸੀਹੀਆਂ ਨੂੰ ਇਕੱਠਾ ਕੀਤਾ ਗਿਆ; ਬਾਅਦ ਵਿਚ ਉਨ੍ਹਾਂ ਨਾਲ ਵੱਡੀ ਭੀੜ ਰਲ਼ ਗਈ

  3. ਆਰਮਾਗੇਡਨ ਤੋਂ ਬਾਅਦ​—ਮਸੀਹ ਦੇ ਰਾਜ ਵਿਚ ਹਮੇਸ਼ਾ ਬਰਕਤਾਂ ਮਿਲਣਗੀਆਂ

ਵਾਪਸ ਅਧਿਆਇ 8, ਪੈਰੇ 18-22 ’ਤੇ ਜਾਓ

3. ਹਮੇਸ਼ਾ ਲਈ “ਉਨ੍ਹਾਂ ਸਾਰਿਆਂ ਉੱਤੇ ਇੱਕੋ ਰਾਜਾ ਰਾਜ ਕਰੇਗਾ” (ਹਿਜ਼ਕੀਏਲ 37:22, 24-28)