Skip to content

Skip to table of contents

ਦਾਨੀਏਲ: ਉਸ ਨੇ ਉਮਰ ਭਰ ਨਿਹਚਾ ਰੱਖੀ—ਭਾਗ 2

ਦਾਨੀਏਲ: ਉਸ ਨੇ ਉਮਰ ਭਰ ਨਿਹਚਾ ਰੱਖੀ—ਭਾਗ 2

ਬਾਬਲ ਦੀ ਥਾਂ ਇਕ ਹੋਰ ਸਾਮਰਾਜ ਨੇ ਲੈ ਲਈ। ਦਾਨੀਏਲ ਨੂੰ ਨਵੇਂ ਦੁਸ਼ਮਣਾਂ ਦਾ ਸਾਮ੍ਹਣਾ ਕਰਨਾ ਪਵੇਗਾ। ਉਸ ਦੀ ਨਿਹਚਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪਰਖੀ ਜਾਵੇਗੀ।