Skip to content

Skip to table of contents

ਭਾਗ 2 ਵਿਚ ਤੁਸੀਂ ਕੀ ਸਿੱਖਿਆ?

ਭਾਗ 2 ਵਿਚ ਤੁਸੀਂ ਕੀ ਸਿੱਖਿਆ?

ਆਪਣੇ ਸਿੱਖਿਅਕ ਨਾਲ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  1. ਪਰਮੇਸ਼ੁਰ ਝੂਠੇ ਧਰਮਾਂ ਦਾ ਕੀ ਕਰੇਗਾ?

    (ਪਾਠ 13 ਦੇਖੋ। )

  2. ਕੂਚ 20:4-6 ਪੜ੍ਹੋ।

    • ਯਹੋਵਾਹ ਨੂੰ ਕਿੱਦਾਂ ਲੱਗਦਾ ਹੈ ਜਦੋਂ ਲੋਕ ਉਸ ਦੀ ਭਗਤੀ ਕਰਨ ਲਈ ਮੂਰਤੀਆਂ ਜਾਂ ਤਸਵੀਰਾਂ ਦਾ ਸਹਾਰਾ ਲੈਂਦੇ ਹਨ?

      (ਪਾਠ 14 ਦੇਖੋ। )

  3. ਯਿਸੂ ਕੌਣ ਹੈ?

    (ਪਾਠ 15 ਦੇਖੋ। )

  4. ਯਿਸੂ ਦੇ ਕਿਹੜੇ ਗੁਣ ਤੁਹਾਨੂੰ ਚੰਗੇ ਲੱਗਦੇ ਹਨ?

    (ਪਾਠ 17 ਦੇਖੋ। )

  5. ਯੂਹੰਨਾ 13:34, 35 ਅਤੇ ਰਸੂਲਾਂ ਦੇ ਕੰਮ 5:42 ਪੜ੍ਹੋ।

    • ਅੱਜ ਸੱਚੇ ਮਸੀਹੀ ਕੌਣ ਹਨ? ਤੁਹਾਨੂੰ ਕਿਸ ਗੱਲ ਤੋਂ ਯਕੀਨ ਹੋਇਆ ਕਿ ਉਹੀ ਸੱਚੇ ਮਸੀਹੀ ਹਨ?

      (ਪਾਠ 18 ਅਤੇ 19 ਦੇਖੋ। )

  6. ਮੰਡਲੀ ਦਾ ਮੁਖੀ ਕੌਣ ਹੈ ਅਤੇ ਉਹ ਮੰਡਲੀ ਨੂੰ ਕਿਵੇਂ ਚਲਾਉਂਦਾ ਹੈ?

    (ਪਾਠ 20 ਦੇਖੋ। )

  7. ਮੱਤੀ 24:14 ਪੜ੍ਹੋ।

    • ਇਹ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ?

    • ਤੁਸੀਂ ਇਹ ਖ਼ੁਸ਼ ਖ਼ਬਰੀ ਕਿਨ੍ਹਾਂ ਨੂੰ ਸੁਣਾਈ ਹੈ?

      (ਪਾਠ 21 ਅਤੇ 22 ਦੇਖੋ। )

  8. ਤੁਹਾਨੂੰ ਕੀ ਲੱਗਦਾ, ਕੀ ਬਪਤਿਸਮਾ ਲੈਣਾ ਇਕ ਵਧੀਆ ਟੀਚਾ ਹੈ? ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ?

    (ਪਾਠ 23 ਦੇਖੋ। )

  9. ਤੁਸੀਂ ਸ਼ੈਤਾਨ ਅਤੇ ਉਸ ਨਾਲ ਰਲ਼ੇ ਦੁਸ਼ਟ ਦੂਤਾਂ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ?

    (ਪਾਠ 24 ਦੇਖੋ। )

  10. ਪਰਮੇਸ਼ੁਰ ਨੇ ਇਨਸਾਨਾਂ ਨੂੰ ਕਿਉਂ ਬਣਾਇਆ?

    (ਪਾਠ 25 ਦੇਖੋ। )

  11. ਦੁਨੀਆਂ ਵਿਚ ਦੁੱਖ-ਤਕਲੀਫ਼ਾਂ ਅਤੇ ਮੌਤ ਕਿਉਂ ਆਈ?

    (ਪਾਠ 26 ਦੇਖੋ। )

  12. ਯੂਹੰਨਾ 3:16 ਪੜ੍ਹੋ।

    • ਪਰਮੇਸ਼ੁਰ ਨੇ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿਵਾਉਣ ਲਈ ਕੀ ਕੀਤਾ ਹੈ?

      (ਪਾਠ 27 ਦੇਖੋ। )

  13. ਉਪਦੇਸ਼ਕ ਦੀ ਕਿਤਾਬ 9:5 ਪੜ੍ਹੋ।

    • ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ?

    • ਯਿਸੂ ਮਰ ਚੁੱਕੇ ਅਰਬਾਂ ਲੋਕਾਂ ਲਈ ਕੀ ਕਰੇਗਾ?

      (ਪਾਠ 29 ਅਤੇ 30 ਦੇਖੋ। )

  14. ਪਰਮੇਸ਼ੁਰ ਦਾ ਰਾਜ ਇਨਸਾਨੀ ਸਰਕਾਰਾਂ ਤੋਂ ਕਿਤੇ ਜ਼ਿਆਦਾ ਬਿਹਤਰ ਕਿਉਂ ਹੈ?

    (ਪਾਠ 31 ਅਤੇ 33 ਦੇਖੋ। )

  15. ਕੀ ਤੁਹਾਨੂੰ ਯਕੀਨ ਹੈ ਕਿ ਪਰਮੇਸ਼ੁਰ ਦਾ ਰਾਜ ਹੁਣ ਹਕੂਮਤ ਕਰ ਰਿਹਾ ਹੈ? ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ? ਇਹ ਰਾਜ ਕਦੋਂ ਸ਼ੁਰੂ ਹੋਇਆ ਸੀ?

    (ਪਾਠ 32 ਦੇਖੋ। )