Skip to content

Skip to table of contents

ਸ਼ੇਖ਼ੀਆਂ ਮਾਰਨੀਆਂ

ਸ਼ੇਖ਼ੀਆਂ ਮਾਰਨੀਆਂ

ਜ਼ਬੂ 94:4; 1 ਕੁਰਿੰ 13:4; ਯਾਕੂ 3:5, 14

ਇਹ ਵੀ ਦੇਖੋ: ਕਹਾ 21:24; ਯਿਰ 9:23, 24

  • ਬਾਈਬਲ ਵਿੱਚੋਂ ਮਿਸਾਲਾਂ:

    • ਨਿਆ 7:1-7​—ਯਹੋਵਾਹ ਨੇ ਨਿਆਂਕਾਰ ਗਿਦਾਊਨ ਦੇ ਫ਼ੌਜੀਆਂ ਦੀ ਗਿਣਤੀ ਘਟਾ ਕੇ 300 ਕਰ ਦਿੱਤੀ ਜਿਸ ਤੋਂ ਜ਼ਾਹਰ ਹੋ ਜਾਣਾ ਸੀ ਕਿ ਯਹੋਵਾਹ ਹੀ ਉਸ ਨੂੰ ਜਿੱਤ ਦਿਵਾਏਗਾ

    • 2 ਰਾਜ 18:28-35​—ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਆਪਣੇ ਇਕ ਆਦਮੀ ਦੇ ਜ਼ਰੀਏ ਸ਼ੇਖ਼ੀ ਮਾਰੀ ਕਿ ਯਹੋਵਾਹ ਯਰੂਸ਼ਲਮ ਨੂੰ ਅੱਸ਼ੂਰ ਦੇ ਹੱਥੋਂ ਨਹੀਂ ਬਚਾ ਸਕਦਾ