Skip to content

Skip to table of contents

ਮਸੀਹੀ

ਮਸੀਹੀ

ਯਿਸੂ ਦੇ ਚੇਲੇ ਕਿਵੇਂ ਮਸੀਹੀ ਕਹਾਏ ਜਾਣ ਲੱਗੇ?

ਕਿਹੜੀ ਗੱਲ ਤੋਂ ਸੱਚੇ ਮਸੀਹੀਆਂ ਦੀ ਪਛਾਣ ਹੁੰਦੀ ਹੈ?

ਸੱਚੇ ਮਸੀਹੀ ਕਿਸ ਆਧਾਰ ʼਤੇ ਬਚਾਏ ਜਾਣਗੇ?

ਮਸੀਹੀ ਕਿਉਂ ਯਿਸੂ ਮਸੀਹ ਨੂੰ ਆਪਣਾ ਸਵਰਗੀ ਰਾਜਾ ਮੰਨ ਕੇ ਉਸ ਦੇ ਅਧੀਨ ਰਹਿੰਦੇ ਹਨ?

ਸੱਚੇ ਮਸੀਹੀ ਇਸ ਦੁਨੀਆਂ ਦੇ ਮਾਮਲਿਆਂ ਵਿਚ ਕਿਉਂ ਸ਼ਾਮਲ ਨਹੀਂ ਹੁੰਦੇ?

ਸੱਚੇ ਮਸੀਹੀ ਸਰਕਾਰਾਂ ਦਾ ਕਹਿਣਾ ਕਿਉਂ ਮੰਨਦੇ ਹਨ?

ਰੋਮੀ 13:1, 6, 7; ਤੀਤੁ 3:1; 1 ਪਤ 2:13, 14

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 22:15-22​—ਯਿਸੂ ਨੇ ਸਮਝਾਇਆ ਕਿ ਉਸ ਦੇ ਚੇਲੇ ਟੈਕਸ ਕਿਉਂ ਦਿੰਦੇ ਹਨ

    • ਰਸੂ 4:19, 20; 5:27-29​—ਯਿਸੂ ਦੇ ਚੇਲਿਆਂ ਨੇ ਦਿਖਾਇਆ ਕਿ ਉਹ ਕਿਸ ਹੱਦ ਤਕ ਸਰਕਾਰ ਦਾ ਕਹਿਣਾ ਮੰਨਣਗੇ

ਮਸੀਹੀ ਕਿਸ ਅਰਥ ਵਿਚ ਫ਼ੌਜੀ ਹਨ?

ਮਸੀਹੀਆਂ ਨੂੰ ਆਪਣੇ ਵਿਸ਼ਵਾਸਾਂ ਮੁਤਾਬਕ ਕਿਉਂ ਚੱਲਣ ਦੀ ਲੋੜ ਹੈ?

ਮੱਤੀ 5:16; ਤੀਤੁ 2:6-8; 1 ਪਤ 2:12

ਇਹ ਵੀ ਦੇਖੋ: ਅਫ਼ 4:17, 19-24; ਯਾਕੂ 3:13

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 9:1, 2; 19:9, 23​—ਮਸੀਹੀ ਜਿਸ ਤਰੀਕੇ ਨਾਲ ਭਗਤੀ ਕਰਦੇ ਹਨ, ਉਸ ਨੂੰ ‘ਪ੍ਰਭੂ ਦਾ ਰਾਹ’ ਕਿਹਾ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮਸੀਹੀਆਂ ਨੂੰ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਣਾ ਚਾਹੀਦਾ ਹੈ

ਸੱਚੇ ਮਸੀਹੀਆਂ ਨੂੰ ਯਹੋਵਾਹ ਪਰਮੇਸ਼ੁਰ ਦੇ ਗਵਾਹ ਕਿਉਂ ਹੋਣਾ ਚਾਹੀਦਾ ਹੈ?

ਸੱਚੇ ਮਸੀਹੀ ਯਿਸੂ ਮਸੀਹ ਦੇ ਵੀ ਗਵਾਹ ਕਿਉਂ ਹਨ?

ਸਾਰੇ ਸੱਚੇ ਮਸੀਹੀਆਂ ਨੂੰ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਕਿਉਂ ਹੋਣਾ ਚਾਹੀਦਾ ਹੈ?

ਅਤਿਆਚਾਰਾਂ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

ਕੀ ਸਾਰੇ ਸੱਚੇ ਮਸੀਹੀਆਂ ਨੂੰ ਯਿਸੂ ਮਸੀਹ ਨਾਲ ਸਵਰਗ ਵਿਚ ਜੀਉਣ ਲਈ ਸੱਦਿਆ ਗਿਆ ਹੈ?

ਜ਼ਿਆਦਾਤਰ ਸੱਚੇ ਮਸੀਹੀ ਭਵਿੱਖ ਵਿਚ ਕਿੱਥੇ ਜੀਉਣ ਦੀ ਉਮੀਦ ਰੱਖਦੇ ਹਨ?

ਕੀ ਈਸਾਈ-ਜਗਤ ਦੇ ਸਾਰੇ ਪੰਥਾਂ ਵਿਚ ਥੋੜ੍ਹੇ-ਬਹੁਤੇ ਸੱਚੇ ਮਸੀਹੀ ਹਨ?

ਕੀ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਸਾਰੇ ਲੋਕ ਸੱਚ-ਮੁੱਚ ਯਿਸੂ ਦੇ ਚੇਲੇ ਹਨ?

ਮੱਤੀ 7:21-23; ਰੋਮੀ 16:17, 18; 2 ਕੁਰਿੰ 11:13-15; 2 ਪਤ 2:1

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 13:24-30, 36-43​—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਬਹੁਤ ਸਾਰੇ ਲੋਕ ਝੂਠੇ ਮਸੀਹੀ ਹੋਣਗੇ

    • 2 ਕੁਰਿੰ 11:24-26​—ਪੌਲੁਸ ਰਸੂਲ ਨੇ ਕਈ ਖ਼ਤਰਿਆਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਵਿਚ “ਪਖੰਡੀ ਭਰਾਵਾਂ” ਦਾ ਖ਼ਤਰਾ ਵੀ ਸ਼ਾਮਲ ਸੀ

    • 1 ਯੂਹੰ 2:18, 19​—ਯੂਹੰਨਾ ਰਸੂਲ ਦੀ ਚੇਤਾਵਨੀ ਮੁਤਾਬਕ “ਕਈ ਮਸੀਹ ਦੇ ਵਿਰੋਧੀ” ਸੱਚਾਈ ਛੱਡ ਗਏ ਸਨ