Skip to content

Skip to table of contents

ਯਹੋਵਾਹ ʼਤੇ ਭਰੋਸਾ

ਯਹੋਵਾਹ ʼਤੇ ਭਰੋਸਾ

ਕਹਾ 3:5, 21-26; ਯਸਾ 26:3, 4; ਯਿਰ 17:7, 8

ਇਹ ਵੀ ਦੇਖੋ: ਜ਼ਬੂ 34:8; 40:4, 5; ਕਹਾ 20:22; ਯਸਾ 30:15

  • ਬਾਈਬਲ ਵਿੱਚੋਂ ਮਿਸਾਲਾਂ:

    • 1 ਇਤਿ 5:18-20, 22​—ਯਹੋਵਾਹ ʼਤੇ ਭਰੋਸਾ ਰੱਖਣ ਕਰਕੇ ਇਜ਼ਰਾਈਲ ਦੇ ਕੁਝ ਗੋਤਾਂ ਦੀ ਯੁੱਧ ਵਿਚ ਜਿੱਤ ਹੋਈ

    • 2 ਇਤਿ 14:9-13​—ਜਦੋਂ ਦੁਸ਼ਮਣ ਦੀ ਵੱਡੀ ਫ਼ੌਜ ਰਾਜਾ ਆਸਾ ਦੇ ਵਿਰੁੱਧ ਆਈ, ਤਾਂ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਸ ʼਤੇ ਪੂਰਾ ਭਰੋਸਾ ਰੱਖਿਆ