Skip to content

Skip to table of contents

ਦਲੇਰੀ

ਦਲੇਰੀ

ਬਿਵ 31:6; ਜ਼ਬੂ 31:24; ਯੂਹੰ 16:33

ਇਹ ਵੀ ਦੇਖੋ: ਜ਼ਬੂ 27:1, 2, 13, 14; ਰਸੂ 28:15; ਫ਼ਿਲਿ 1:14

  • ਬਾਈਬਲ ਵਿੱਚੋਂ ਮਿਸਾਲਾਂ:

    • ਯਹੋ 1:1-3, 8, 9​—ਜਦੋਂ ਯਹੋਸ਼ੁਆ ਨੂੰ ਇਕ ਨਵੀਂ ਜ਼ਿੰਮੇਵਾਰੀ ਮਿਲੀ, ਤਾਂ ਯਹੋਵਾਹ ਨੇ ਉਸ ਨੂੰ ਦਲੇਰ ਬਣਨ ਲਈ ਕਿਹਾ

    • ਰਸੂ 16:12, 22-24; 17:1, 2; 1 ਥੱਸ 2:2​—ਅਤਿਆਚਾਰਾਂ ਦੇ ਬਾਵਜੂਦ ਪੌਲੁਸ ਰਸੂਲ ਦਲੇਰ ਹੋ ਕੇ ਪ੍ਰਚਾਰ ਕਰਨ ਵਿਚ ਲੱਗਾ ਰਿਹਾ