Skip to content

Skip to table of contents

ਫ਼ੈਸਲੇ

ਫ਼ੈਸਲੇ

ਸਹੀ ਫ਼ੈਸਲੇ ਕਰਨ ਲਈ ਅਸੀਂ ਆਪਣੇ ਦਿਲ-ਦਿਮਾਗ਼ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ?

ਜ਼ਰੂਰੀ ਫ਼ੈਸਲੇ ਕਰਦੇ ਵੇਲੇ ਸਾਨੂੰ ਕਾਹਲੀ ਕਿਉਂ ਨਹੀਂ ਕਰਨੀ ਚਾਹੀਦੀ?

ਫ਼ੈਸਲੇ ਕਰਦੇ ਵੇਲੇ ਸਾਨੂੰ ਆਪਣੇ ਦਿਲ ਦੀ ਕਿਉਂ ਨਹੀਂ ਸੁਣਨੀ ਚਾਹੀਦੀ?

ਕਹਾ 28:26; ਯਿਰ 17:9

ਇਹ ਵੀ ਦੇਖੋ: ਗਿਣ 15:39; ਕਹਾ 14:12; ਉਪ 11:9, 10

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 35:20-24​—ਚੰਗੇ ਰਾਜੇ ਯੋਸੀਯਾਹ ਨੇ ਯਹੋਵਾਹ ਦੀ ਸਲਾਹ ਨੂੰ ਠੁਕਰਾਇਆ ਅਤੇ ਮਿਸਰ ਦੇ ਰਾਜੇ ਨਕੋਹ ਨਾਲ ਯੁੱਧ ਕੀਤਾ

ਜ਼ਰੂਰੀ ਫ਼ੈਸਲੇ ਕਰਨ ਤੋਂ ਪਹਿਲਾਂ ਸਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

ਫ਼ਿਲਿ 4:6, 7; ਯਾਕੂ 1:5, 6

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 6:12-16​—ਯਿਸੂ ਨੇ 12 ਰਸੂਲਾਂ ਨੂੰ ਚੁਣਨ ਤੋਂ ਪਹਿਲਾਂ ਸਾਰੀ ਰਾਤ ਪ੍ਰਾਰਥਨਾ ਕੀਤੀ

    • 2 ਰਾਜ 19:10-20, 35​—ਜਦੋਂ ਰਾਜਾ ਹਿਜ਼ਕੀਯਾਹ ਨੂੰ ਦੁਸ਼ਮਣਾਂ ਤੋਂ ਧਮਕੀ ਮਿਲੀ, ਤਾਂ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੇ ਉਸ ਨੂੰ ਬਚਾਇਆ

ਸਹੀ ਫ਼ੈਸਲੇ ਲੈਣ ਲਈ ਸਾਨੂੰ ਸਭ ਤੋਂ ਵਧੀਆ ਸੇਧ ਕੌਣ ਦੇ ਸਕਦਾ ਅਤੇ ਉਹ ਸਾਡੀ ਫ਼ੈਸਲੇ ਲੈਣ ਵਿਚ ਕਿੱਦਾਂ ਮਦਦ ਕਰਦਾ ਹੈ?

ਜ਼ਬੂ 119:105; ਕਹਾ 3:5, 6; 2 ਤਿਮੋ 3:16, 17

ਇਹ ਵੀ ਦੇਖੋ: ਜ਼ਬੂ 19:7; ਕਹਾ 6:23; ਯਸਾ 51:4

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 15:13-18​—ਯਰੂਸ਼ਲਮ ਵਿਚ ਪ੍ਰਬੰਧਕ ਸਭਾ ਨੇ ਅਹਿਮ ਫ਼ੈਸਲਾ ਲੈਣ ਲਈ ਪਰਮੇਸ਼ੁਰ ਦੇ ਬਚਨ ਤੋਂ ਸੇਧ ਲਈ

ਕੁਝ ਮਾਮਲਿਆਂ ਬਾਰੇ ਫ਼ੈਸਲੇ:

ਜ਼ਿੰਦਗੀ ਦੇ ਹਰ ਪਹਿਲੂ ਬਾਰੇ

ਰੁਜ਼ਗਾਰ

ਦੇਖੋ: “ਕੰਮ-ਕਾਰ

ਮਨੋਰੰਜਨ

ਦੇਖੋ: “ਮਨੋਰੰਜਨ

ਵਿਆਹ

ਦੇਖੋ: “ਵਿਆਹ

ਇਲਾਜ

ਲੇਵੀ 19:26; ਬਿਵ 12:16, 23; ਲੂਕਾ 5:31; ਰਸੂ 15:28, 29

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 19:18-20​—ਅਫ਼ਸੁਸ ਦੇ ਮਸੀਹੀਆਂ ਨੇ ਦਿਖਾਇਆ ਕਿ ਉਹ ਜਾਦੂ-ਟੂਣੇ ਨਾਲ ਕੋਈ ਨਾਤਾ ਨਹੀਂ ਰੱਖਣਾ ਚਾਹੁੰਦੇ ਸਨ

ਯਹੋਵਾਹ ਦੀ ਸੇਵਾ ਨਾਲ ਜੁੜੇ ਟੀਚੇ

ਸਮੇਂ ਦੀ ਵਰਤੋਂ

ਸਮਝਦਾਰ ਮਸੀਹੀ ਚੰਗੇ ਫ਼ੈਸਲੇ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੇ ਹਨ?

ਅੱਯੂ 12:12; ਕਹਾ 11:14; ਇਬ 5:14

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 1:11-31, 51-53​—ਬਥ-ਸ਼ਬਾ ਨੇ ਨਾਥਾਨ ਨਬੀ ਦੀ ਸਲਾਹ ਨੂੰ ਮੰਨਿਆ ਜਿਸ ਕਰਕੇ ਉਸ ਦੀ ਅਤੇ ਉਸ ਦੇ ਪੁੱਤਰ ਸੁਲੇਮਾਨ ਦੀ ਜਾਨ ਬਚ ਗਈ

ਸਾਨੂੰ ਦੂਜਿਆਂ ਨੂੰ ਇਹ ਕਿਉਂ ਨਹੀਂ ਕਹਿਣਾ ਚਾਹੀਦਾ ਕਿ ਉਹ ਸਾਡੇ ਲਈ ਫ਼ੈਸਲੇ ਕਰਨ?

ਸਾਨੂੰ ਕਿਉਂ ਪਰਮੇਸ਼ੁਰ ਦੀ ਸਲਾਹ ਲਾਗੂ ਕਰਨ ਦੀ ਠਾਣ ਲੈਣੀ ਚਾਹੀਦੀ ਹੈ ਅਤੇ ਕਦੇ ਵੀ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ?

ਜ਼ਬੂ 18:20-25; 141:5; ਕਹਾ 8:33

ਇਹ ਵੀ ਦੇਖੋ: ਲੂਕਾ 7:30

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 19:12-14, 24, 25​—ਲੂਤ ਨੇ ਆਪਣੇ ਹੋਣ ਵਾਲੇ ਜਵਾਈਆਂ ਨੂੰ ਆਉਣ ਵਾਲੇ ਨਾਸ਼ ਬਾਰੇ ਚੇਤਾਵਨੀ ਦਿੱਤੀ, ਪਰ ਉਨ੍ਹਾਂ ਨੇ ਉਸ ਦੀ ਨਹੀਂ ਸੁਣੀ

    • 2 ਰਾਜ 17:5-17​—ਇਜ਼ਰਾਈਲੀਆਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਕਿਉਂਕਿ ਉਨ੍ਹਾਂ ਨੇ ਵਾਰ-ਵਾਰ ਯਹੋਵਾਹ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ

ਫ਼ੈਸਲੇ ਕਰਦਿਆਂ ਸਾਨੂੰ ਆਪਣੀ ਜ਼ਮੀਰ ਦੀ ਧਿਆਨ ਨਾਲ ਕਿਉਂ ਸੁਣਨੀ ਚਾਹੀਦੀ ਹੈ?

ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਇਸ ਦੇ ਅੰਜਾਮਾਂ ਬਾਰੇ ਸੋਚਣਾ ਅਕਲਮੰਦੀ ਦੀ ਗੱਲ ਕਿਉਂ ਹੈ?

ਸਾਡੇ ਫ਼ੈਸਲਿਆਂ ਦਾ ਦੂਜਿਆਂ ʼਤੇ ਅਸਰ

ਸਾਡੇ ਫ਼ੈਸਲਿਆਂ ਦਾ ਸਾਡੇ ਭਵਿੱਖ ʼਤੇ ਅਸਰ

ਸਾਡੇ ਫ਼ੈਸਲਿਆਂ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਅਸਰ

ਇਹ ਸਮਝਣਾ ਕਿਉਂ ਜ਼ਰੂਰੀ ਹੈ ਕਿ ਅਸੀਂ ਆਪਣੇ ਫ਼ੈਸਲਿਆਂ ਲਈ ਖ਼ੁਦ ਜ਼ਿੰਮੇਵਾਰ ਹਾਂ?