Skip to content

Skip to table of contents

ਹੌਸਲਾ ਹਾਰਨਾ

ਹੌਸਲਾ ਹਾਰਨਾ

ਜੇ ਯਹੋਵਾਹ ਦਾ ਕੋਈ ਸੇਵਕ ਹੌਸਲਾ ਹਾਰ ਜਾਂਦਾ ਹੈ, ਤਾਂ ਇਹ ਖ਼ਤਰਨਾਕ ਕਿਉਂ ਹੈ?

ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨਿਰਾਸ਼ਾ ਵਿੱਚੋਂ ਨਿਕਲਣ ਵਿਚ ਸਾਡੀ ਮਦਦ ਕਰੇਗਾ?

ਜ਼ਬੂ 23:1-6; 113:6-8; ਯਸਾ 40:11; 41:10, 13; 2 ਕੁਰਿੰ 1:3, 4

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 11:28-30​—ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ ਜੋ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ ਅਤੇ ਉਨ੍ਹਾਂ ਨੂੰ ਤਰੋ-ਤਾਜ਼ਾ ਕਰਦਾ ਹੈ

    • ਮੱਤੀ 12:15-21​—ਹੌਸਲਾ ਹਾਰ ਚੁੱਕੇ ਲੋਕਾਂ ਨਾਲ ਪਿਆਰ ਨਾਲ ਪੇਸ਼ ਆ ਕੇ ਯਿਸੂ ਨੇ ਯਸਾਯਾਹ 42:1-4 ਦੀ ਭਵਿੱਖਬਾਣੀ ਪੂਰੀ ਕੀਤੀ

ਕੁਝ ਕਾਰਨਾਂ ਕਰਕੇ ਹੁੰਦੀ ਨਿਰਾਸ਼ਾ ਦੇ ਸਮੇਂ ਬਾਈਬਲ ਤੋਂ ਦਿਲਾਸਾ

ਦੇਖੋ: “ਦਿਲਾਸਾ

ਸਾਨੂੰ ਦੂਜਿਆਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?

ਮੱਤੀ 18:6; ਅਫ਼ 4:29

  • ਬਾਈਬਲ ਵਿੱਚੋਂ ਮਿਸਾਲਾਂ:

    • ਗਿਣ 32:6-15​—ਯਹੋਵਾਹ ʼਤੇ ਨਿਹਚਾ ਨਾ ਕਰਨ ਵਾਲੇ ਦਸ ਜਾਸੂਸਾਂ ਨੇ ਇਜ਼ਰਾਈਲੀਆਂ ਦਾ ਹੌਸਲਾ ਢਾਹ ਦਿੱਤਾ। ਇਸ ਦਾ ਅੰਜਾਮ ਪੂਰੀ ਕੌਮ ਨੂੰ ਭੁਗਤਣਾ ਪਿਆ

    • 2 ਇਤਿ 15:1-8​—ਯਹੋਵਾਹ ਵੱਲੋਂ ਮਿਲੇ ਸੰਦੇਸ਼ ਕਰਕੇ ਰਾਜਾ ਆਸਾ ਨੂੰ ਹੌਸਲਾ ਮਿਲਿਆ ਅਤੇ ਉਹ ਆਪਣੇ ਪੂਰੇ ਰਾਜ ਵਿੱਚੋਂ ਮੂਰਤੀ-ਪੂਜਾ ਖ਼ਤਮ ਕਰ ਸਕਿਆ