Skip to content

Skip to table of contents

ਡਰ

ਡਰ

ਡਰ; ਖ਼ੌਫ਼

ਬਿਵ 20:8; ਨਿਆ 7:3; ਕਹਾ 29:25

  • ਬਾਈਬਲ ਵਿੱਚੋਂ ਮਿਸਾਲਾਂ:

    • ਕੂਚ 32:1-4, 21-24​—ਹਾਰੂਨ ਲੋਕਾਂ ਤੋਂ ਡਰ ਗਿਆ ਅਤੇ ਉਨ੍ਹਾਂ ਦੇ ਦਬਾਅ ਹੇਠ ਆ ਕੇ ਸੋਨੇ ਦਾ ਇਕ ਵੱਛਾ ਬਣਾ ਦਿੱਤਾ

    • ਮਰ 14:50, 66-72​—ਲੋਕਾਂ ਦੇ ਡਰੋਂ ਯਿਸੂ ਦੇ ਸਾਰੇ ਰਸੂਲ ਉਸ ਨੂੰ ਛੱਡ ਕੇ ਭੱਜ ਗਏ ਤੇ ਬਾਅਦ ਵਿਚ ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

  • ਬਾਈਬਲ ਵਿੱਚੋਂ ਹੌਸਲਾ ਵਧਾਉਣ ਵਾਲੀਆਂ ਮਿਸਾਲਾਂ:

    • 2 ਇਤਿ 20:1-17, 22-24​—ਰਾਜਾ ਯਹੋਸ਼ਾਫ਼ਾਟ ਅਤੇ ਪਰਮੇਸ਼ੁਰ ਦੇ ਬਾਕੀ ਲੋਕ ਦੁਸ਼ਮਣਾਂ ਦੀ ਇਕ ਵੱਡੀ ਤੇ ਤਾਕਤਵਰ ਫ਼ੌਜ ਤੋਂ ਡਰ ਗਏ, ਪਰ ਯਹੋਵਾਹ ਨੇ ਉਨ੍ਹਾਂ ਨੂੰ ਹਿੰਮਤ ਦਿੱਤੀ ਤੇ ਉਨ੍ਹਾਂ ਨੂੰ ਬਚਾਇਆ

    • ਲੂਕਾ 12:4-12​—ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਇਨਸਾਨਾਂ ਤੋਂ ਡਰਨ ਦੀ ਲੋੜ ਨਹੀਂ ਤੇ ਨਾ ਹੀ ਇਹ ਚਿੰਤਾ ਕਰਨ ਦੀ ਲੋੜ ਹੈ ਕਿ ਜਦੋਂ ਸਰਕਾਰੀ ਅਧਿਕਾਰੀ ਉਨ੍ਹਾਂ ਤੋਂ ਸਵਾਲ ਪੁੱਛਣਗੇ, ਤਾਂ ਉਹ ਕੀ ਜਵਾਬ ਦੇਣਗੇ