Skip to content

Skip to table of contents

ਆਜ਼ਾਦੀ

ਆਜ਼ਾਦੀ

ਪੂਰੇ ਬ੍ਰਹਿਮੰਡ ਵਿਚ ਕਿਸ ਕੋਲ ਪੂਰੀ ਆਜ਼ਾਦੀ ਹੈ?

ਯਸਾ 40:13, 15; ਰੋਮੀ 9:20, 21

ਇਹ ਵੀ ਦੇਖੋ: ਰੋਮੀ 11:33-36

  • ਬਾਈਬਲ ਵਿੱਚੋਂ ਮਿਸਾਲਾਂ:

    • ਦਾਨੀ 4:29-35​—ਤਾਕਤਵਰ ਰਾਜਾ ਨਬੂਕਦਨੱਸਰ ਜਾਣ ਗਿਆ ਕਿ ਯਹੋਵਾਹ ਸਭ ਤੋਂ ਵੱਡਾ ਅਧਿਕਾਰੀ ਹੈ ਤੇ ਉਹ ਕਿਸੇ ਅੱਗੇ ਜਵਾਬਦੇਹ ਨਹੀਂ ਹੈ

    • ਯਸਾ 45:6-12​—ਸ੍ਰਿਸ਼ਟੀਕਰਤਾ ਹੋਣ ਕਰਕੇ ਯਹੋਵਾਹ ਦੱਸਦਾ ਹੈ ਕਿ ਕੋਈ ਵੀ ਉਸ ਨੂੰ ਕੋਈ ਸਵਾਲ ਕਿਉਂ ਨਹੀਂ ਕਰ ਸਕਦਾ

ਪੂਰੀ ਆਜ਼ਾਦੀ ਹੋਣ ਦੇ ਬਾਵਜੂਦ ਯਹੋਵਾਹ ਕਿਹੜੇ ਕੁਝ ਕੰਮ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ?

ਸਾਡੇ ਕੋਲ ਪੂਰੀ ਆਜ਼ਾਦੀ ਕਿਉਂ ਨਹੀਂ ਹੈ?

ਮਸੀਹੀਆਂ ਨੂੰ ਦੂਜਿਆਂ ਦੀ ਖ਼ਾਤਰ ਕੁਝ ਕੰਮ ਕਿਉਂ ਨਹੀਂ ਕਰਨੇ ਚਾਹੀਦੇ, ਭਾਵੇਂ ਕਿ ਉਨ੍ਹਾਂ ਨੂੰ ਉਹ ਕੰਮ ਕਰਨ ਦੀ ਆਜ਼ਾਦੀ ਹੈ?

ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੇ ਸੇਵਕਾਂ ਨੂੰ ਆਜ਼ਾਦੀ ਮਿਲੀ ਹੈ?

ਯਹੋਵਾਹ ਦੀ ਸੇਵਾ ਕਰਨ ਵਾਲੇ ਲੋਕ ਖ਼ੁਸ਼ ਕਿਉਂ ਰਹਿੰਦੇ ਹਨ?

ਜ਼ਬੂ 40:8

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 18:3; ਇਬ 11:8-10​—ਯਹੋਵਾਹ ਦੇ ਸੇਵਕ ਅਬਰਾਹਾਮ ਨੇ ਉਮਰ ਭਰ ਉਹ ਉਮੀਦ ਨਹੀਂ ਛੱਡੀ ਜੋ ਯਹੋਵਾਹ ਨੇ ਉਸ ਨੂੰ ਦਿੱਤੀ ਸੀ

    • ਇਬ 11:24-26​—ਮੂਸਾ ਨਬੀ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਤੇ ਯਹੋਵਾਹ ਨੇ ਉਸ ਨੂੰ ਵਧੀਆ ਜ਼ਿੰਦਗੀ, ਆਜ਼ਾਦੀ ਅਤੇ ਭਵਿੱਖ ਲਈ ਉਮੀਦ ਦਿੱਤੀ

ਯਹੋਵਾਹ ਕਿਹੜੀ ਗ਼ੁਲਾਮੀ ਤੋਂ ਆਜ਼ਾਦੀ ਦਿਵਾਉਂਦਾ ਹੈ?

ਮਸੀਹੀ ਹੋਣ ਕਰਕੇ ਸਾਨੂੰ ਆਪਣੀ ਆਜ਼ਾਦੀ ਦੀ ਗ਼ਲਤ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ?

ਪਿਆਰ ਹੋਣ ਕਰਕੇ ਮਸੀਹੀ ਕਦੋਂ ਉਹ ਕੰਮ ਨਹੀਂ ਕਰਨਗੇ ਜਿਨ੍ਹਾਂ ਨੂੰ ਕਰਨ ਦੀ ਉਨ੍ਹਾਂ ਨੂੰ ਆਜ਼ਾਦੀ ਹੈ?

ਸਾਡੇ ਸੰਦੇਸ਼ ਕਰਕੇ ਲੋਕਾਂ ਨੂੰ ਕਿਵੇਂ ਆਜ਼ਾਦੀ ਮਿਲਦੀ ਹੈ?

ਬਾਈਬਲ ਮੁਤਾਬਕ ਭਵਿੱਖ ਵਿਚ ਸਾਨੂੰ ਕਿਹੜੀ ਆਜ਼ਾਦੀ ਮਿਲੇਗੀ?

ਆਪਣੀ ਮਨ-ਮਰਜ਼ੀ ਕਰਨ ਵਾਲੇ ਲੋਕ ਕਿਸ ਦੇ ਗ਼ੁਲਾਮ ਬਣਦੇ ਹਨ?

ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਇਨਸਾਨ ਬਰਾਬਰ ਹਨ?