Skip to content

Skip to table of contents

ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਪੈਦਾ ਹੋਣ ਵਾਲੇ ਗੁਣ

ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਪੈਦਾ ਹੋਣ ਵਾਲੇ ਗੁਣ

ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਕਿਹੜੇ ਗੁਣ ਪੈਦਾ ਹੁੰਦੇ ਹਨ ਅਤੇ ਪਵਿੱਤਰ ਸ਼ਕਤੀ ਪਾਉਣ ਲਈ ਸਾਨੂੰ ਕਿਉਂ ਨਿਮਰ ਹੋਣ ਦੀ ਲੋੜ ਹੈ?

ਗਲਾ 5:22, 23; ਯਾਕੂ 4:6

  • ਬਾਈਬਲ ਵਿੱਚੋਂ ਮਿਸਾਲਾਂ:

    • ਜ਼ਬੂ 143:1, 4-11​—ਜਦੋਂ ਰਾਜਾ ਦਾਊਦ ਬਹੁਤ ਦੁਖੀ ਸੀ, ਤਾਂ ਉਸ ਨੇ ਯਹੋਵਾਹ ਦੇ ਕੰਮਾਂ ʼਤੇ ਸੋਚ-ਵਿਚਾਰ ਕੀਤਾ ਅਤੇ ਉਸ ਤੋਂ ਪਵਿੱਤਰ ਸ਼ਕਤੀ ਮੰਗੀ

    • ਲੂਕਾ 11:9-13​—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਪਵਿੱਤਰ ਸ਼ਕਤੀ ਦੇਣ ਲਈ ਤਿਆਰ ਰਹਿੰਦਾ ਹੈ ਜੋ ਉਸ ਤੋਂ ਮੰਗਦੇ ਹਨ