Skip to content

Skip to table of contents

ਖੁੱਲ੍ਹ-ਦਿਲੀ

ਖੁੱਲ੍ਹ-ਦਿਲੀ

ਕਹਾ 11:25; ਰਸੂ 20:35; 2 ਕੁਰਿੰ 9:11

ਇਹ ਵੀ ਦੇਖੋ: ਕਹਾ 19:17; ਮੱਤੀ 10:8; ਲੂਕਾ 6:38

  • ਬਾਈਬਲ ਵਿੱਚੋਂ ਮਿਸਾਲਾਂ:

    • 1 ਇਤਿ 22:6-16​—ਭਾਵੇਂ ਰਾਜਾ ਦਾਊਦ ਨੂੰ ਮੰਦਰ ਬਣਾਉਣ ਦੀ ਇਜਾਜ਼ਤ ਨਹੀਂ ਮਿਲੀ, ਪਰ ਉਸ ਨੇ ਦਿਲ ਖੋਲ੍ਹ ਕੇ ਇਸ ਕੰਮ ਲਈ ਦਾਨ ਦਿੱਤਾ

    • 1 ਰਾਜ 17:8-16​—ਸਾਰਫਥ ਦੀ ਵਿਧਵਾ ਅਤੇ ਉਸ ਦੇ ਮੁੰਡੇ ਕੋਲ ਸਿਰਫ਼ ਇਕ ਡੰਗ ਦੀ ਰੋਟੀ ਬਚੀ ਸੀ, ਫਿਰ ਵੀ ਇਸ ਵਿਧਵਾ ਨੇ ਥੋੜ੍ਹੀ ਜਿਹੀ ਰੋਟੀ ਏਲੀਯਾਹ ਨਬੀ ਨੂੰ ਦਿੱਤੀ