Skip to content

Skip to table of contents

ਈਰਖਾ

ਈਰਖਾ

ਈਰਖਾ ਕਰਨੀ ਖ਼ਤਰਨਾਕ ਕਿਉਂ ਹੈ?

ਕਹਾ 14:30; 27:4; 1 ਕੁਰਿੰ 3:3; 13:4; ਗਲਾ 5:19, 20

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 4:3-8​—ਕਾਇਨ ਹਾਬਲ ਨਾਲ ਈਰਖਾ ਕਰਦਾ ਸੀ। ਇਸ ਲਈ ਉਹ ਹਾਬਲ ਤੋਂ ਨਫ਼ਰਤ ਕਰਨ ਲੱਗਾ ਤੇ ਅਖ਼ੀਰ ਉਸ ਨੂੰ ਮਾਰ ਦਿੱਤਾ

    • ਉਤ 37:9-11​—ਯੂਸੁਫ਼ ਦੇ ਭਰਾ ਉਸ ਨਾਲ ਈਰਖਾ ਕਰਦੇ ਸਨ

    • 1 ਸਮੂ 18:6-9​—ਦਾਊਦ ਨਾਲ ਈਰਖਾ ਹੋਣ ਕਰਕੇ ਰਾਜਾ ਸ਼ਾਊਲ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗਾ

ਅਸੀਂ ਈਰਖਾ ਕਰਨ ਤੋਂ ਕਿਵੇਂ ਬਚ ਸਕਦੇ ਹਾਂ?