ਸ਼ਾਂਤੀ
ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਲਈ ਸ਼ਾਂਤੀ ਦਾ ਗੁਣ ਬਹੁਤ ਅਹਿਮੀਅਤ ਰੱਖਦਾ ਹੈ?
ਹੋਰ ਜ਼ਿਆਦਾ ਸ਼ਾਂਤੀ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?
ਜ਼ਬੂ 119:165; ਯਸਾ 48:17, 18; ਰੋਮੀ 12:17-21; ਫ਼ਿਲਿ 4:6-9
ਇਹ ਵੀ ਦੇਖੋ: ਯੂਹੰ 16:33; ਅਫ਼ 6:14, 15; ਕੁਲੁ 3:15
ਬਾਈਬਲ ਵਿੱਚੋਂ ਮਿਸਾਲਾਂ:
ਉਤ 32:9-21; 33:1-4—ਯਾਕੂਬ ਆਪਣੇ ਭਰਾ ਏਸਾਓ ਨਾਲ ਸੁਲ੍ਹਾ ਕਰਨ ਲਈ ਜੋ ਕਰ ਸਕਦਾ ਸੀ, ਉਸ ਨੇ ਉਸ ਤੋਂ ਵੀ ਕਿਤੇ ਜ਼ਿਆਦਾ ਕੀਤਾ
ਮੱਤੀ 5:23-26—ਯਿਸੂ ਨੇ ਸਮਝਾਇਆ ਕਿ ਸੁਲ੍ਹਾ ਕਰਨੀ ਕਿਉਂ ਜ਼ਰੂਰੀ ਹੈ ਅਤੇ ਇੱਦਾਂ ਕਰਨ ਨਾਲ ਕਿਵੇਂ ਸਾਡਾ ਹੀ ਭਲਾ ਹੁੰਦਾ ਹੈ