Skip to content

Skip to table of contents

ਗੰਦੀਆਂ ਤਸਵੀਰਾਂ ਅਤੇ ਵੀਡੀਓ

ਗੰਦੀਆਂ ਤਸਵੀਰਾਂ ਅਤੇ ਵੀਡੀਓ

ਅੱਯੂ 31:1; ਜ਼ਬੂ 101:2, 3; ਮੱਤੀ 5:27-30; ਕੁਲੁ 3:5

ਇਹ ਵੀ ਦੇਖੋ: 1 ਕੁਰਿੰ 6:18; ਅਫ਼ 4:17-19

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 6:1, 2; ਯਹੂ 6​—ਕੁਝ ਦੂਤਾਂ ਨੇ ਔਰਤਾਂ ਨੂੰ ਗੰਦੀ ਨਜ਼ਰ ਨਾਲ ਦੇਖਿਆ ਜਿਸ ਕਰਕੇ ਉਹ ਗੰਭੀਰ ਪਾਪ ਕਰ ਬੈਠੇ

    • 2 ਸਮੂ 11:2-4​—ਰਾਜਾ ਦਾਊਦ ਨੇ ਕਿਸੇ ਹੋਰ ਦੀ ਪਤਨੀ ਨੂੰ ਨਹਾਉਂਦੇ ਦੇਖਿਆ ਜਿਸ ਕਰਕੇ ਉਹ ਉਸ ਨਾਲ ਹਰਾਮਕਾਰੀ ਕਰ ਬੈਠਾ ਅਤੇ ਬਾਅਦ ਵਿਚ ਉਸ ਦੇ ਪਤੀ ਦਾ ਕਤਲ ਵੀ ਕਰਵਾ ਦਿੱਤਾ