Skip to content

Skip to table of contents

ਗੁਸਤਾਖ਼ੀ

ਗੁਸਤਾਖ਼ੀ

ਕਹਾ 11:2; 13:10

ਇਹ ਵੀ ਦੇਖੋ: ਕਹਾ 21:24

  • ਬਾਈਬਲ ਵਿੱਚੋਂ ਮਿਸਾਲਾਂ:

    • 2 ਸਮੂ 6:6, 7​—ਊਜ਼ਾਹ ਨੇ ਗੁਸਤਾਖ਼ੀ ਕੀਤੀ ਅਤੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਫੜ ਲਿਆ। ਉਸ ਦੀ ਇਸ ਅਣਆਗਿਆਕਾਰੀ ਅਤੇ ਨਿਰਾਦਰ ਭਰੇ ਕੰਮ ਕਰਕੇ ਪਰਮੇਸ਼ੁਰ ਨੇ ਉਸ ਨੂੰ ਮਾਰ ਦਿੱਤਾ

    • 2 ਇਤਿ 26:16-21​—ਉਜ਼ੀਯਾਹ ਨੂੰ ਸਜ਼ਾ ਮਿਲੀ ਕਿਉਂਕਿ ਉਸ ਨੇ ਘਮੰਡ ਵਿਚ ਆ ਕੇ ਉਹ ਕੰਮ ਕੀਤਾ ਜਿਸ ਨੂੰ ਕਰਨ ਦਾ ਉਸ ਨੂੰ ਹੱਕ ਨਹੀਂ ਸੀ