Skip to content

Skip to table of contents

ਘਮੰਡ

ਘਮੰਡ

ਘਮੰਡ; ਹੰਕਾਰ

ਜ਼ਬੂ 138:6; ਕਹਾ 16:5, 18; ਯਾਕੂ 4:6, 16

ਇਹ ਵੀ ਦੇਖੋ: ਕਹਾ 21:4

  • ਬਾਈਬਲ ਵਿੱਚੋਂ ਮਿਸਾਲਾਂ:

    • ਅਸ 5:9-14; 7:9, 10​—ਘਮੰਡੀ ਹਾਮਾਨ ਨੂੰ ਉਦੋਂ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਜਦੋਂ ਮਾਰਦਕਈ ਨੇ ਉਸ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਇਸੇ ਘਮੰਡ ਕਰਕੇ ਉਸ ਨੂੰ ਆਪਣੀ ਜਾਨ ਗੁਆਉਣੀ ਪਈ

    • ਹਿਜ਼ 28:11-15, 17, 19​—ਸੋਰ ਦੇ ਰਾਜੇ ਨੂੰ ਆਪਣੀ ਧਨ-ਦੌਲਤ ਅਤੇ ਤਾਕਤ ʼਤੇ ਇੰਨਾ ਭਰੋਸਾ ਸੀ ਕਿ ਉਹ ਘਮੰਡ ਨਾਲ ਫੁੱਲ ਗਿਆ ਅਤੇ ਬਾਅਦ ਵਿਚ ਉਸ ਦਾ ਨਾਸ਼ ਹੋ ਗਿਆ