Skip to content

Skip to table of contents

ਆਪਣੀ ਗੱਲ ʼਤੇ ਅੜੇ ਨਾ ਰਹਿਣਾ

ਆਪਣੀ ਗੱਲ ʼਤੇ ਅੜੇ ਨਾ ਰਹਿਣਾ

ਮਸੀਹੀਆਂ ਨੂੰ ਕਿਉਂ ਆਪਣੀ ਗੱਲ ʼਤੇ ਅੜੇ ਨਹੀਂ ਰਹਿਣਾ ਚਾਹੀਦਾ?

ਫ਼ਿਲਿ 4:5; ਤੀਤੁ 3:2; ਯਾਕੂ 3:17

ਇਹ ਵੀ ਦੇਖੋ: 1 ਤਿਮੋ 3:2, 3

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 18:23-33​—ਜਦੋਂ ਅਬਰਾਹਾਮ ਯਹੋਵਾਹ ਨੂੰ ਸਦੂਮ ਅਤੇ ਗਮੋਰਾ ਦੇ ਨਾਸ਼ ਬਾਰੇ ਸਵਾਲ ਕਰਨ ਲੱਗਾ, ਤਾਂ ਯਹੋਵਾਹ ਨੇ ਉਸ ਨੂੰ ਰੋਕਿਆ ਨਹੀਂ, ਸਗੋਂ ਧੀਰਜ ਨਾਲ ਉਸ ਦੀ ਗੱਲ ਸੁਣੀ

    • ਉਤ 19:16-22, 30​—ਯਹੋਵਾਹ ਨੇ ਲੂਤ ਦਾ ਲਿਹਾਜ਼ ਕੀਤਾ ਅਤੇ ਉਸ ਦੀ ਬੇਨਤੀ ਅਨੁਸਾਰ ਉਸ ਨੂੰ ਪਹਾੜੀ ਇਲਾਕੇ ਦੀ ਬਜਾਇ ਸੋਆਰ ਸ਼ਹਿਰ ਜਾਣ ਦਿੱਤਾ

    • ਮੱਤੀ 15:21-28​—ਯਿਸੂ ਆਪਣੀ ਗੱਲ ʼਤੇ ਅੜਿਆ ਨਹੀਂ ਰਿਹਾ, ਸਗੋਂ ਉਸ ਨੇ ਫੈਨੀਕੇ ਦੀ ਇਕ ਔਰਤ ਦੀ ਬੇਨਤੀ ਸੁਣੀ ਕਿਉਂਕਿ ਉਸ ਦੀ ਨਿਹਚਾ ਬਹੁਤ ਪੱਕੀ ਸੀ