Skip to content

Skip to table of contents

ਯੁੱਧ

ਯੁੱਧ

ਕਿੱਦਾਂ ਪਤਾ ਲੱਗਦਾ ਹੈ ਕਿ ਸਾਡੇ ਸਮੇਂ ਵਿਚ ਬਹੁਤ ਸਾਰੇ ਯੁੱਧ ਹੋਣਗੇ?

ਮੱਤੀ 24:3, 4, 7, 8

  • ਬਾਈਬਲ ਵਿੱਚੋਂ ਮਿਸਾਲਾਂ:

    • ਦਾਨੀ 11:40​—ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਆਖ਼ਰੀ ਦਿਨਾਂ ਵਿਚ ਦੋ ਰਾਜਨੀਤਿਕ ਦੁਸ਼ਮਣ ਆਪਸ ਵਿਚ ਭਿੜਨਗੇ

    • ਪ੍ਰਕਾ 6:1-4​—ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਲਾਲ ਘੋੜਾ ਦੇਖਿਆ ਜੋ ਯੁੱਧ ਨੂੰ ਦਰਸਾਉਂਦਾ ਹੈ ਅਤੇ ਉਸ ਦੇ ਸਵਾਰ ਨੂੰ “ਧਰਤੀ ਉੱਤੋਂ ਸ਼ਾਂਤੀ ਖ਼ਤਮ ਕਰਨ” ਦਾ ਅਧਿਕਾਰ ਦਿੱਤਾ ਗਿਆ

ਇਨਸਾਨਾਂ ਵੱਲੋਂ ਲੜੇ ਜਾਂਦੇ ਯੁੱਧਾਂ ਦਾ ਯਹੋਵਾਹ ਕੀ ਕਰੇਗਾ?

ਦੇਸ਼ਾਂ ਵਿਚਕਾਰ ਹੁੰਦੇ ਯੁੱਧਾਂ ਦੌਰਾਨ ਮਸੀਹੀ ਕੀ ਕਰਦੇ ਹਨ?

ਯਹੋਵਾਹ ਅਤੇ ਉਸ ਵੱਲੋਂ ਨਿਯੁਕਤ ਕੀਤਾ ਹੋਇਆ ਯੋਧਾ ਰਾਜਾ ਕਿਹੜਾ ਯੁੱਧ ਲੜ ਰਹੇ ਹਨ?

ਮਸੀਹੀ ਸਿਰਫ਼ ਕਿਹੜੇ ਇਕ ਯੁੱਧ ਵਿਚ ਹਿੱਸਾ ਲੈਂਦੇ ਹਨ?

ਮਸੀਹੀਆਂ ਨੂੰ ਕਿਨ੍ਹਾਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂਕਿ ਮੰਡਲੀ ਵਿਚ ਲੜਾਈ-ਝਗੜਾ ਨਾ ਹੋਵੇ ਅਤੇ ਨਾ ਹੀ ਬਦਲੇ ਦੀ ਭਾਵਨਾ ਪੈਦਾ ਹੋਵੇ?