Skip to content

Skip to table of contents

ਪਹਿਰਾਬੁਰਜ 2004 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2004 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2004 ਲਈ ਵਿਸ਼ਾ ਇੰਡੈਕਸ

ਉਸ ਅੰਕ ਦੀ ਤਾਰੀਖ਼ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਪ੍ਰਕਾਸ਼ਿਤ ਹੈ

ਕਲੰਡਰ

“ਸਮੁੰਦਰਾਂ ਦੀ ਵਾਫ਼ਰੀ,” 9/15

‘ਹਾੜੀ ਅਰ ਸਾਉਣੀ ਨਹੀਂ ਮੁੱਕਣਗੇ,’ 7/15

“ਤੇਰੇ ਕੰਮ ਕੇਡੇ ਢੇਰ ਸਾਰੇ ਹਨ!” 11/15

‘ਤੂੰ ਪਹਾੜਾਂ ਨਾਲੋਂ ਤੇਜਵਾਨ ਹੈਂ,’ 3/15

“ਨਦੀਆਂ ਤਾਲ ਦੇਣ,” 5/15

“ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ” ਹਨ, 1/15

ਜੀਵਨ ਕਹਾਣੀਆਂ

ਅਸੀਂ ਯਹੋਵਾਹ ਦੇ ਸਹਾਰੇ ਜ਼ਿੰਦਾ ਰਹੇ (ਈ. ਹਾਫ਼ਨਰ), 8/1

ਅੰਨ੍ਹੀਆਂ ਅੱਖਾਂ ਨਾਲ ਮੈਂ ਸੱਚਾਈ ਦੇਖੀ! (ਈ. ਹਾਓਸਰ), 5/1

ਸੱਤ ਸਮੁੰਦਰ ਪਾਰ ਰੱਬ ਦਾ ਪ੍ਰਚਾਰ (ਟੀ. ਕੁੱਕ), 1/1

ਸਿੱਖਿਆ ਦਾ ਉਮਰ ਭਰ ਫ਼ਾਇਦਾ (ਐੱਚ. ਗਲੁਯਸ), 10/1

ਖ਼ੁਸ਼ੀ-ਖ਼ੁਸ਼ੀ ਕੁਰਬਾਨੀਆਂ ਕਰਨ ਨਾਲ ਬਰਕਤਾਂ (ਐੱਮ. ਅਤੇ ਆਰ. ਸ਼ੂਮਿਗਾ), 9/1

ਛੋਟੀਆਂ ਕੁਰਬਾਨੀਆਂ ਵੱਡੀਆਂ ਬਰਕਤਾਂ (ਜੀ. ਐਲਜੀਅਨ), 4/1

ਜਾਨ ਦੇਣੀ ਹੈ, ਤਾਂ ਸਿਰਫ਼ ਰੱਬ ਲਈ (ਐੱਮ. ਜ਼੍ਹੌਬਰਾਕ), 11/1

ਦੁੱਖਾਂ-ਤਕਲੀਫ਼ਾਂ ਦੇ ਬਾਵਜੂਦ ਚੰਗੀ ਜ਼ਿੰਦਗੀ (ਏ. ਹਾਈਡ), 7/1

ਨਰਕੀ ਕੈਦਖ਼ਾਨਿਆਂ ਤੋਂ ਐਲਪਸ ਪਰਬਤਾਂ ਦਾ ਸਵਰਗ (ਐੱਲ. ਵਾਲਟਰ), 6/1

ਰੂਹਾਨੀ ਗੱਲਾਂ ਤੇ ਧਿਆਨ ਰੱਖਣ ਨਾਲ ਮੈਂ ਸੁਖ ਪਾਇਆ (ਆਈ. ਓਸਵੇਕਾ), 3/1

ਯਹੋਵਾਹ ਉੱਤੇ ਭਰੋਸਾ ਕੀਤਾ (ਏ. ਡੈਂਟਸ ਟਰਪਨ), 12/1

ਯਹੋਵਾਹ ਨੇ ਪਿਆਰ ਨਾਲ ਮੇਰੀ ਦੇਖ-ਭਾਲ ਕੀਤੀ (ਫੇ ਕਿੰਗ), 2/1

ਪਾਠਕਾਂ ਵੱਲੋਂ ਸਵਾਲ

1,44,000 ਦੀ ਸੰਖਿਆ ਪੱਕੀ ਗਿਣਤੀ ਹੈ? 9/1

23,000 ਜਾਂ 24,000 ਇਸਰਾਏਲੀਆਂ ਨੂੰ ਸਜ਼ਾ ਦਿੱਤੀ ਸੀ? (1 ਕੁਰਿੰ 10:8; ਗਿਣ 25:9), 4/1

“ਉਧਾਰ ਦੇਵੋ, ਪਰ ਵਾਪਸ ਲੈਣ ਦੀ ਉਮੀਦ ਨਾਲ ਨਹੀਂ” (ਲੂਕਾ 6:35), 10/15

ਅਸਲੀ ਊਠ ਅਤੇ ਸੂਈ? (ਮੱਤੀ 19:24; ਮਰਕੁਸ 10:25; ਲੂਕਾ 18:25), 5/15

ਆਨੰਦ ਦੇ ਵਰ੍ਹੇ ਦਾ ਮਤਲਬ ਹੈ, 7/15

ਇਸਰਾਏਲੀਆਂ ਨੂੰ ਕੈਦੀ ਵਿਦੇਸ਼ੀ ਤੀਵੀਆਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਕਿਉਂ, 9/15

‘ਸ਼ਤਾਨ ਅਕਾਸ਼ ਤੋਂ ਪਹਿਲਾਂ ਹੀ ਡਿੱਗਾ’ (ਲੂਕਾ 10:18), 8/1

ਹਨਮਏਲ ਨੂੰ ਖੇਤ ਕਿੱਥੋਂ ਮਿਲਿਆ ਸੀ ਜੋ ਉਸ ਨੇ ਯਿਰਮਿਯਾਹ ਨੂੰ ਵੇਚਿਆ ਸੀ? (ਯਿਰ 32:7), 3/1

ਕੀ ਹੋਇਆ ਅਤੇ ਕਿਸ ਦੀ ਜ਼ਿੰਦਗੀ ਖ਼ਤਰੇ ਵਿਚ ਸੀ? (ਕੂਚ 4:24-26), 3/15

ਘੁੱਗੀ ਨੂੰ ਜ਼ੈਤੂਨ ਦਾ ਪੱਤਾ ਕਿੱਥੋਂ ਮਿਲਿਆ? (ਉਤਪਤ 8:11), 2/15

ਪਵਿੱਤਰ ਆਤਮਾ ਨੂੰ ਕਿਵੇਂ ਉਦਾਸ ਕਰ ਸਕਦੇ ਹਾਂ? (ਅਫ਼ 4:30), 5/15

ਪੇਟੂਪੁਣਾ, 11/1

“ਪੂਰਾ ਪ੍ਰੇਮ” (1 ਯੂਹੰ 4:18), 10/1

ਪੌਲੁਸ ਦਾ ਜਹਾਜ਼ ਮਾਲਟਾ ਟਾਪੂ ਤੇ ਤਬਾਹ ਹੋਇਆ ਸੀ? 8/15

‘ਬੇਪਰਤੀਤੇ’ (2 ਕੁਰਿੰ 6:14), 7/1

ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਬਾਗ਼ੀ ਦੂਤ, 11/15

ਮੀਕਲ ਨੇ ਤਰਾਫ਼ੀਮ ਕਿਉਂ ਰੱਖਿਆ ਸੀ? (1 ਸਮੂ 19:13), 6/1

ਯਹੂਦਾਹ ਨੇ ਤੀਵੀਂ ਨੂੰ ਕੰਜਰੀ ਸਮਝ ਕੇ ਉਸ ਨਾਲ ਸਰੀਰਕ ਸੰਬੰਧ ਕਿਉਂ ਕਾਇਮ ਕੀਤੇ? (ਉਤ 38:15), 1/15

ਯਿਸੂ ਨੇ ਥੋਮਾ ਨੂੰ ਉਸ ਨੂੰ ਛੋਹਣ ਦੀ ਇਜਾਜ਼ਤ ਕਿਉਂ ਦਿੱਤੀ ਸੀ ਜਦ ਕਿ ਉਸ ਨੇ ਮਰਿਯਮ ਨੂੰ ਰੋਕਿਆ ਸੀ, 12/1

ਲਹੂ ਤੋਂ ਬਣਾਈਆਂ ਗਈਆਂ ਦਵਾਈਆਂ, 6/15

ਬਾਈਬਲ

ਉਤਪਤ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ, 1/1

ਉਤਪਤ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ, 1/15

ਕੂਚ ਦੇ ਕੁਝ ਖ਼ਾਸ ਨੁਕਤੇ, 3/15

ਕੋਮਪਲੂਟੈਂਸੀਅਨ ਪੌਲੀਗਲੋਟ, 4/15

ਗਿਣਤੀ ਦੇ ਕੁਝ ਖ਼ਾਸ ਨੁਕਤੇ, 8/1

ਚੈਸਟਰ ਬਿਟੀ ਦੇ ਖ਼ਜ਼ਾਨੇ, 9/15

“ਥਾਂ-ਥਾਂ ਜਾ ਕੇ ਇੰਜੀਲ ਫੈਲਾਉਣ” ਵਾਲਾ (ਜੀ. ਬੌਰੋ), 8/15

ਬਿਵਸਥਾ ਸਾਰ ਦੇ ਕੁਝ ਖ਼ਾਸ ਨੁਕਤੇ, 9/15

“ਬੇਮਿਸਾਲ ਅਨੁਵਾਦ” (ਨਿਊ ਵਰਲਡ ਟ੍ਰਾਂਸਲੇਸ਼ਨ), 12/1

ਯਹੋਸ਼ੁਆ ਦੇ ਕੁਝ ਖ਼ਾਸ ਨੁਕਤੇ, 12/1

ਲੇਵੀਆਂ ਦੇ ਕੁਝ ਖ਼ਾਸ ਨੁਕਤੇ, 5/15

ਮਸੀਹੀ ਜੀਵਨ ਅਤੇ ਗੁਣ

ਅਧਿਆਤਮਿਕ ਟੀਚੇ, 7/15

ਅਬਰਾਹਾਮ ਤੇ ਸਾਰਾਹ ਵਰਗੀ ਨਿਹਚਾ ਰੱਖੋ! 5/15

ਇਨਾਮ ਉੱਤੇ ਨਜ਼ਰ ਟਿਕਾਈ ਰੱਖਣੀ, 4/1

ਸਹੀ ਤੇ ਗ਼ਲਤ ਦਾ ਕਿਵੇਂ ਫ਼ੈਸਲਾ ਕਰੀਏ? 12/1

“ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ” (ਕਹਾ 13), 7/15

ਹਾਲਾਤਾਂ ਨੇ ਤੁਹਾਨੂੰ ਪਕੜ ਵਿਚ ਲਿਆ ਹੋਇਆ ਹੈ? 6/1

ਤੁਸੀਂ ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾਓਗੇ? 9/1

ਤੁਸੀਂ ਕਿਸ ਢੰਗ ਨਾਲ ਉਡੀਕ ਕਰਦੇ ਹੋ? 10/1

ਤੁਹਾਨੂੰ ਕਸ਼ਮਕਸ਼ ਵਿਚ ਪੈਣ ਦੀ ਲੋੜ ਨਹੀਂ, 2/1

ਦਿਖਾਓ ਕਿ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ, 3/1

ਦੁਖੀ ਲੋਕਾਂ ਲਈ ਦਿਲਾਸਾ, 2/15

“ਨਿਹਚਾ ਦੀ ਚੰਗੀ ਲੜਾਈ ਲੜ,” 2/15

ਨਿਰਪੱਖਤਾ ਪਿਆਰ ਦੇ ਰਾਹ ਵਿਚ ਰੋੜਾ ਹੈ? 5/1

ਨਿਰਾਸ਼ਾ ਤੇ ਕਿਵੇਂ ਕਾਬੂ ਪਾਈਏ? 9/1

ਨੌਜਵਾਨੋ—ਆਪਣੇ ਮਾਪਿਆਂ ਦੀ ਗੱਲ ਸੁਣੋ! 10/15

ਬੱਚਿਆਂ ਨੂੰ ਸਿਖਲਾਈ ਦੇਣੀ, 6/15

“ਭਲੇ ਮਨੁੱਖ ਦਾ ਘਰ ਸਦਾ ਖੜਾ ਰਹੇਗਾ” (ਕਹਾ 14), 11/15

ਯਾਦਗਾਰੀ ਸਮਾਰੋਹ, 3/15

ਮੁੱਖ ਅਧਿਐਨ ਲੇਖ

“ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ,” 1/1

‘ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨੀ ਸਿਖਾਓ ਜਿਨ੍ਹਾਂ ਦਾ ਮੈਂ ਹੁਕਮ ਦਿੱਤਾ,’ 7/1

ਅੱਜ ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ? 10/1

ਆਓ ਆਪਾਂ ਸਾਰੇ ਯਹੋਵਾਹ ਦੀ ਵਡਿਆਈ ਕਰੀਏ, 1/1

‘ਆਪਣੀ ਸੇਵਕਾਈ ਨੂੰ ਪੂਰਿਆਂ ਕਰੋ,’ 3/15

ਆਪਣੀ ਜ਼ਿੰਦਗੀ ਦੀ ਕੀਮਤ ਪਛਾਣੋ, 6/15

“ਇੱਕ ਜ਼ਬਾਨ ਨਾਲ” ਪਰਮੇਸ਼ੁਰ ਦੀ ਵਡਿਆਈ ਕਰੋ, 9/1

“ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ,” 10/1

ਇਕ-ਦੂਜੇ ਨੂੰ ਤਸੱਲੀ ਦਿਓ, 5/1

“ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ,” 2/1

ਸਤਾਏ ਜਾਣ ਦੇ ਬਾਵਜੂਦ ਖ਼ੁਸ਼, 11/1

ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ, 6/1

ਸ਼ਰਾਬ ਦੀ ਕੁਵਰਤੋਂ ਕਰਨ ਤੋਂ ਬਚੋ, 12/1

ਹਰ ਚੁਣੌਤੀ ਦੌਰਾਨ ਪਰਮੇਸ਼ੁਰ ਤੇ ਆਸ ਰੱਖੋ, 4/1

ਕੀ ਫਿਰਦੌਸ ਬਾਰੇ ਤੁਹਾਡੀ ਉਮੀਦ ਪੱਕੀ ਹੈ? 10/15

ਖਰੀ ਚਾਲ ਚੱਲੋ, 12/1

ਜੀਉਂਦੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲੋ, 6/15

‘ਤੁਸੀਂ ਜਾ ਕੇ ਚੇਲੇ ਬਣਾਓ,’ 7/1

ਥੱਕ ਜਾਂਦੇ ਪਰ ਹੌਸਲਾ ਨਹੀਂ ਹਾਰਦੇ, 8/15

ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰੋ, 11/15

“ਦਿਲ ਦੀ ਵੱਡੀ ਚੌਕਸੀ ਕਰੋ ਅਤੇ ਸ਼ੁੱਧ ਰਹੋ,” 2/15

ਦਿਲਾਂ ਦੇ ਪਰਖਣ ਵਾਲੇ ਨੂੰ ਭਾਲੋ, 11/15

ਦੁਨੀਆਂ ਦੀ ਹਵਾ ਲੱਗਣ ਤੋਂ ਬਚੋ, 4/1

‘ਦੇਸ ਵਿੱਚ ਫਿਰ,’ 10/15

ਧੰਨ ਹਨ ਉਹ ਜੋ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ, 6/1

ਧੋਖੇਬਾਜ਼ੀ ਤੋਂ ਖ਼ਬਰਦਾਰ ਰਹੋ, 2/15

“ਨੌਕਰ” ਜੋ ਮਾਤਬਰ ਅਤੇ ਬੁੱਧਵਾਨ ਹੈ, 3/1

ਨੌਜਵਾਨੋ, ਕੀ ਤੁਸੀਂ ਅਗਾਹਾਂ ਲਈ ਤਿਆਰੀ ਕਰ ਰਹੇ ਹੋ? 5/1

‘ਪਰਚਾਰਕ ਦਾ ਕੰਮ ਕਰੋ,’ 3/15

“ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ,” 9/15

ਪਰਮੇਸ਼ੁਰ ਦੇ ਲੋਕਾਂ ਨੂੰ ਦਿਆਲੂ ਬਣਨਾ ਚਾਹੀਦਾ ਹੈ, 4/15

“ਪਰਾਇਆਂ ਦੀ ਅਵਾਜ਼” ਤੋਂ ਸਾਵਧਾਨ ਰਹੋ, 9/1

“ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ” (ਆਦਰਸ਼ ਪ੍ਰਾਰਥਨਾ), 2/1

ਪ੍ਰਭੂ ਵਿਚ ਤਕੜੇ ਹੋਵੋ, 9/15

ਬਜ਼ੁਰਗ ਭੈਣ-ਭਰਾ—ਭਾਈਚਾਰੇ ਦੇ ਅਨਮੋਲ ਮੈਂਬਰ, 5/15

ਬਜ਼ੁਰਗ ਭੈਣਾਂ-ਭਰਾਵਾਂ ਦੀ ਸੇਵਾ ਕਰਨੀ ਸਾਡੀ ਜ਼ਿੰਮੇਵਾਰੀ, 5/15

ਬਿਨਾਂ ਕਾਰਨ ਨਫ਼ਰਤ, 8/15

ਬੇਰਹਿਮ ਦੁਨੀਆਂ ਵਿਚ ਦਿਆਲੂ ਬਣੋ, 4/15

“ਮਾਤਬਰ ਅਤੇ ਬੁੱਧਵਾਨ ਨੌਕਰ” ਇਮਤਿਹਾਨ ਵਿਚ ਪਾਸ! 3/1

ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਵਫ਼ਾਦਾਰ, 1/15

ਯਹੋਵਾਹ ਸਾਡਾ ਸਹਾਇਕ ਹੈ, 12/15

ਯਹੋਵਾਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ (ਆਦਰਸ਼ ਪ੍ਰਾਰਥਨਾ), 2/1

‘ਯਹੋਵਾਹ ਦਾ ਫ਼ਰਮਾਨ’ ਪੂਰਾ ਹੋ ਕੇ ਰਹੇਗਾ, 7/15

“ਯਹੋਵਾਹ ਦੀ ਬਿਵਸਥਾ” ਪੜ੍ਹ ਕੇ ਖ਼ੁਸ਼ ਹੁੰਦੇ ਹੋ? 7/15

ਯਹੋਵਾਹ ਦੀ ਮਹਾਨਤਾ ਅਸੀਮ ਹੈ, 1/15

ਯਹੋਵਾਹ ਦੀ ਮਦਦ ਸਵੀਕਾਰ ਕਰਦੇ ਹੋ? 12/15

ਯਹੋਵਾਹ ਦੇ ਮੁਬਾਰਕ ਲੋਕ, 11/1

ਯਹੋਵਾਹ ਦੁਸ਼ਟ ਲੋਕਾਂ ਨੂੰ ਸਜ਼ਾ ਜ਼ਰੂਰ ਦੇਵੇਗਾ, 11/15

ਯਹੋਵਾਹ ‘ਦੁੱਖ ਦੇ ਸਮਿਆਂ ਵਿਚ ਸਾਡਾ ਗੜ੍ਹ ਹੈ,’ 8/15

ਯਹੋਵਾਹ ਨਿਮਰ ਲੋਕਾਂ ਉੱਤੇ ਆਪਣਾ ਤੇਜ ਪ੍ਰਗਟ ਕਰਦਾ ਹੈ, 8/1

ਯਿਸੂ ਵਾਂਗ ਨਿਮਰ ਬਣੋ, 8/1

ਯਿਰਮਿਯਾਹ ਵਾਂਗ ਹਿੰਮਤੀ ਬਣੋ, 5/1

ਯਹੋਵਾਹ

ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? 1/1

‘ਤੇਰੀ ਮਰਜ਼ੀ ਜਮੀਨ ਉੱਤੇ ਪੂਰੀ ਹੋਵੇ,’ 4/15

“ਤੇਰੇ ਕੰਮ ਕੇਡੇ ਢੇਰ ਸਾਰੇ ਹਨ!” 11/15

ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ? 5/15

ਨਿਮਰਤਾ, 11/1

ਰੱਬ ਨੂੰ ਸੱਚ-ਮੁੱਚ ਤੁਹਾਡੀ ਪਰਵਾਹ ਹੈ, 7/1

ਯਹੋਵਾਹ ਦੇ ਗਵਾਹ

ਉਸ ਦੇ ਧਰਮ ਦੀ ਕਦਰ ਕਰਨੀ ਸਿਖਾਈ (ਇਟਲੀ), 6/15

“ਅਤਿਆਚਾਰ ਦੇ ਸ਼ਿਕਾਰ ਲੋਕਾਂ” ਦੀ ਯਾਦ ਵਿਚ, 9/1

ਆਲੇਖਾਂਡਰਾ ਦੀ ਚਿੱਠੀ (ਮੈਕਸੀਕੋ), 10/1

‘ਇਸ ਪਾਰ ਉਤਰ ਕੇ ਸਾਡੀ ਸਹਾਇਤਾ ਕਰੋ’ (ਬੋਲੀਵੀਆ), 6/1

ਸੱਚੇ ਮਸੀਹੀਆਂ ਦੀ ਗਿਣਤੀ ਵਧ ਰਹੀ ਹੈ, 3/1

ਸ਼ੁੱਧ ਜ਼ਮੀਰ (ਮੋਬਾਇਲ ਫ਼ੋਨ ਵਾਪਸ ਕੀਤਾ ਗਿਆ), 2/1

ਕੁੜੀ ਨੇ ਆਪਣੀ ਕਲਾਸ ਨੂੰ ਆਪਣੇ ਧਾਰਮਿਕ ਵਿਸ਼ਵਾਸ ਦੱਸੇ (ਪੋਲੈਂਡ), 10/1

ਖੇਡ-ਖੇਡ ਵਿਚ (ਬੱਚੇ), 10/1

ਗਿਲਿਅਡ ਗ੍ਰੈਜੂਏਸ਼ਨ, 6/15, 12/15

ਦੇਣ ਦੀ ਖ਼ੁਸ਼ੀ (ਦਾਨ), 11/1

“ਦੁਨੀਆਂ ਦੇ ਗੱਭੇ” ਇਕ ਸੰਮੇਲਨ (ਈਸਟਰ ਟਾਪੂ), 2/15

‘ਦੋਸਤਾਨਾ ਟਾਪੂ’ (ਟੋਂਗਾ), 12/15

“ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨਾਂ, 1/15

“ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨਾਂ, 3/1

ਪਰਮੇਸ਼ੁਰ ਦੇ ਭਗਤ ਵਫ਼ਾਦਾਰ (ਪੋਲੈਂਡ), 10/15

ਮੈਕਸੀਕੋ ਦੇ ਆਦਿਵਾਸੀ, 8/15

ਮੈਕਸੀਕੋ ਵਿਚ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਗਵਾਹੀ ਦੇਣੀ, 4/15

ਲਾਈਬੀਰੀਆ, 4/1

ਲੋਕਾਂ ਨੂੰ ਉਨ੍ਹਾਂ ਦੀ ਨੌਕਰੀ ਦੀ ਜਗ੍ਹਾ ਤੇ ਪ੍ਰਚਾਰ ਕਰਨਾ, 4/1

ਲੋੜਵੰਦਾਂ ਦਾ ਭਲਾ ਕਰਨਾ, 6/1

ਯਿਸੂ ਮਸੀਹ

ਅਹਿਮ ਹਸਤੀ ਦਾ ਜਨਮ, 12/15

ਯਿਸੂ ਦੀਆਂ ਕਰਾਮਾਤਾਂ ਹਕੀਕਤ ਜਾਂ ਕਲਪਨਾ? 7/15

ਵਿਵਿਧ

‘ਉਹ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਗਏ,’ 7/1

ਅਧਿਆਤਮਿਕ ਲੋੜ, 2/1

ਐਨਾਬੈਪਟਿਸਟ, 6/15

“ਇੰਜੀਨੀਅਰੀ ਦਾ ਇਕ ਸਭ ਤੋਂ ਵੱਡਾ ਕਾਰਨਾਮਾ” (ਸਾਗਰੀ ਹੌਦ), 1/15

ਏਹੂਦ, 3/15

“ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ” (1 ਯੂਹੰ 5:20), 10/15

ਸੱਚ ਤੇ ਝੂਠ ਦਾ ਸੰਘਰਸ਼ (ਅਫ਼ਸੁਸ), 12/15

ਸਭ ਤੋਂ ਫ਼ਾਇਦੇਮੰਦ ਸਲਾਹ, 8/15

ਸ਼ਾਂਤੀ ਦੀ ਉਮੀਦ, 1/1

ਹਮੇਸ਼ਾ ਲਈ ਜੀਣਾ ਚਾਹੁੰਦੇ ਹੋ? 11/15

‘ਹਲੀਮ ਧਰਤੀ ਦੇ ਵਾਰਸ’ ਬਣਨਗੇ, 10/1

ਕੱਪਦੋਕਿਯਾ, 7/15

ਕਾਬਲ ਆਗੂ, 11/1

ਕਿਸ ਦੇ ਵਾਅਦਿਆਂ ਉੱਤੇ ਭਰੋਸਾ ਰੱਖ ਸਕਦੇ ਹੋ? 1/15

ਕਿਹੜੀ ਸਰਕਾਰ ਦੁਨੀਆਂ ਦੀ ਹਾਲਤ ਸੁਧਾਰੇਗੀ? 8/1

ਕੀ ਕਿਸੇ ਚਰਚ ਦਾ ਮੈਂਬਰ ਬਣਨਾ ਜ਼ਰੂਰੀ ਹੈ? 6/1

ਕੀ ਪਾਦਰੀਆਂ ਨੂੰ ਰਾਜਨੀਤੀ ਦਾ ਪ੍ਰਚਾਰ ਕਰਨਾ ਚਾਹੀਦਾ? 5/1

ਕੀ ਪ੍ਰਾਰਥਨਾ ਕਰਨ ਨਾਲ ਕੋਈ ਫ਼ਰਕ ਪੈਂਦਾ? 6/15

ਖ਼ੁਸ਼ੀ, 9/1

ਚੱਕੀਆਂ ਰੋਟੀ-ਟੁੱਕ ਦਾ ਸਾਧਨ, 9/15

ਚਰਚਾਂ ਦਾ ਕੀ ਬਣੇਗਾ? 3/1

ਦਰਿੰਦਾ ਅਤੇ ਉਸ ਦਾ ਨੰਬਰ, 4/1

ਦੂਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ? 4/1

ਧਰਮ ਸਮੱਸਿਆਵਾਂ ਦੀ ਜੜ੍ਹ ਹਨ? 2/15

ਧਾਰਮਿਕ ਰੁਚੀ ਦਾ ਸਿਹਤ ਨਾਲ ਸੰਬੰਧ, 2/1

ਨੰਬਰ 666 ਦਾ ਮਤਲਬ, 4/1

ਨੂਹ ਨੂੰ ਲਿਖੀ ਚਿੱਠੀ, 7/1

ਪਰਮੇਸ਼ੁਰ ਦੀ ਸਰਕਾਰ ਅਸਲੀ ਹੈ, 8/1

ਪਰਮੇਸ਼ੁਰ ਦੇ ਸੇਵਕ ਰੁੱਖਾਂ ਵਰਗੇ, 3/1

ਪ੍ਰਭੂ ਦੀ ਪ੍ਰਾਰਥਨਾ, 9/15

ਪੁਰਾਣੇ ਖੇਡ-ਮੁਕਾਬਲੇ, 5/1

ਮਕਸਦ ਭਰੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ? 8/1

ਰੱਬੀ ਅਸੂਲ, 10/15

ਰਿਬਕਾਹ, 4/15

ਵੈਸਟਫ਼ਾਲੀਆ ਦੀ ਸ਼ਾਂਤੀ, 3/15