Skip to content

Skip to table of contents

ਪਹਿਰਾਬੁਰਜ 2010 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2010 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2010 ਲਈ ਵਿਸ਼ਾ ਇੰਡੈਕਸ

ਉਸ ਅੰਕ ਦੀ ਤਾਰੀਖ਼ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਛਪਿਆ ਹੈ

ਅਧਿਐਨ ਲੇਖ

ਅਸੀਂ ਵਫ਼ਾਦਾਰੀ ਨਾਲ ਚੱਲਾਂਗੇ! 11/15

ਆਪਣਾ ਜੀਵਨ ਯਹੋਵਾਹ ਨੂੰ ਕਿਉਂ ਸਮਰਪਿਤ ਕਰੀਏ? 1/15

ਅੱਜ ਸਾਡਾ ਮਿਹਨਤੀ ਆਗੂ, 9/15

ਅੱਖਾਂ ਨੂੰ ਵਿਅਰਥ ਚੀਜ਼ਾਂ ਤੋਂ ਮੋੜੋ! 4/15

ਇੱਕੋ ਇੱਜੜ, ਇੱਕੋ ਅਯਾਲੀ, 3/15

ਸੱਚੀ ਭਗਤੀ ਦੀ ਪਛਾਣ—ਏਕਤਾ, 9/15

ਸਾਬਤ ਕਰੋ ਕਿ ਤੁਸੀਂ ਮਸੀਹ ਦੇ ਸੱਚੇ ਚੇਲੇ ਹੋ, 1/15

ਸ਼ਤਾਨ ਦਾ ਰਾਜ ਅਸਫ਼ਲ ਹੋ ਕੇ ਰਹੇਗਾ, 1/15

‘ਹੁਣ ਹੀ ਮਨ ਭਾਉਂਦਾ ਸਮਾਂ ਹੈ,’ 12/15

ਕਲੀਸਿਯਾ ਦਾ ਹੌਸਲਾ ਵਧਾਉਂਦੇ ਰਹੋ, 6/15

ਕਿਸ ਦੇ ਨਾਂ ਉੱਤੇ ਬਪਤਿਸਮਾ? 3/15

ਕੀ ਤੁਸੀਂ ਪੂਰੀ ਤਰ੍ਹਾਂ ਮਸੀਹ ਦੇ ਮਗਰ ਚੱਲ ਰਹੇ ਹੋ? 4/15

ਕੀ ਤੁਸੀਂ ਅੱਗੇ ਵਧ ਕੇ ਭੈਣਾਂ-ਭਰਾਵਾਂ ਦਾ ਆਦਰ ਕਰਦੇ ਹੋ? 10/15

ਕੀ ਤੁਸੀਂ ਮਸੀਹੀ ਮੀਟਿੰਗਾਂ ਨੂੰ ਉਤਸ਼ਾਹੀ ਬਣਾਉਣ ਵਿਚ ਯੋਗਦਾਨ ਪਾਉਂਦੇ ਹੋ? 10/15

ਗੁੱਸੇ ’ਤੇ ਕਾਬੂ ਪਾ ਕੇ ‘ਬੁਰਿਆਈ ਨੂੰ ਜਿੱਤਦੇ ਰਹੋ,’ 6/15

ਚੰਗੀ ਬੋਲ-ਬਾਣੀ ਨਾਲ ਚੰਗੇ ਰਿਸ਼ਤੇ ਬਣਦੇ ਹਨ, 6/15

ਜੋਸ਼ ਨਾਲ ਸੱਚੀ ਭਗਤੀ ਕਰੋ, 12/15

ਜ਼ਿੰਦਗੀ ਦੇ ਸਭ ਤੋਂ ਵਧੀਆ ਰਾਹ ਉੱਤੇ ਚੱਲੋ! 2/15

‘ਤੁਹਾਨੂੰ ਕਿਹੋ ਜਿਹੇ ਇਨਸਾਨ ਹੋਣਾ ਚਾਹੀਦਾ ਹੈ?’ 7/15

“ਦਯਾ ਦੀ ਸਿੱਖਿਆ” ਨਾਲ ਜ਼ਬਾਨ ਨੂੰ ਲਗਾਮ ਦਿਓ, 8/15

ਦੁਹਾਈ ਦੇਣ ਵਾਲਿਆਂ ਨੂੰ ਕੌਣ ਬਚਾ ਸਕਦਾ ਹੈ? 8/15

‘ਧਰਮੀ ਲੋਕ ਸੂਰਜ ਵਾਂਙੁ ਚਮਕਣਗੇ,’ 3/15

ਨੌਜਵਾਨੋ—ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ, 11/15

ਨੌਜਵਾਨੋ—ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ, 11/15

ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ? 11/15

ਪਹਿਲਾਂ ‘ਉਹ ਦੇ ਧਰਮ’ ਨੂੰ ਭਾਲਦੇ ਰਹੋ, 10/15

ਪਰਮੇਸ਼ੁਰ ਦੇ ਕੰਮ ਕਰ ਕੇ ਤਰੋਤਾਜ਼ਾ ਹੋਵੋ, 6/15

ਪਰਮੇਸ਼ੁਰ ਦੇ ਲੋਕਾਂ ਵਿਚ ਸੁਰੱਖਿਆ ਪਾਓ, 6/15

ਪਰਮੇਸ਼ੁਰ ਦੀ ਸ਼ਕਤੀ ਦੀ ਸੇਧੇ ਚੱਲਦੇ ਰਾਜੇ ਰਾਹੀਂ ਬਰਕਤਾਂ ਪਾਓ! 12/15

‘ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਓ,’ 2/15

ਪਵਿੱਤਰ ਸ਼ਕਤੀ ਦੀ “ਤਲਵਾਰ” ਚੰਗੀ ਤਰ੍ਹਾਂ ਵਰਤੋ, 2/15

ਪਵਿੱਤਰ ਸ਼ਕਤੀ ਅਤੇ ਲਾੜੀ ਆਖਦੀ ਹੈ “ਆਓ!” 2/15

‘ਪਵਿੱਤਰ ਸ਼ਕਤੀ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਂਚ ਕਰ ਲੈਂਦੀ ਹੈ,’ 7/15

ਪਵਿੱਤਰ ਸ਼ਕਤੀ ਦੁਆਰਾ ਚੱਲੋ ਅਤੇ ਆਪਣੇ ਸਮਰਪਣ ਮੁਤਾਬਕ ਜੀਓ, 3/15

ਬੱਚਿਓ—ਯਹੋਵਾਹ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਪੱਕਾ ਕਰੋ, 4/15

ਭਰਾਵੋ, ਪਵਿੱਤਰ ਸ਼ਕਤੀ ਲਈ ਬੀਜੋ ਤੇ ਅੱਗੇ ਵਧੋ! 5/15

ਭਰਾਵੋ, ਕੀ ਤੁਸੀਂ ਮਸੀਹ ਨੂੰ ਆਪਣਾ ਸਿਰ ਮੰਨਦੇ ਹੋ? 5/15

ਭੈਣੋ, ਆਪਣੇ ਸਿਰ ਦੇ ਅਧੀਨ ਕਿਉਂ ਹੋਈਏ? 5/15

ਮਸੀਹ ਤੁਹਾਡਾ ਇੱਕੋ ਆਗੂ ਹੈ, 9/15

ਮਸੀਹੀ ਏਕਤਾ ਪਰਮੇਸ਼ੁਰ ਨੂੰ ਵਡਿਆਉਂਦੀ ਹੈ, 9/15

ਯਹੋਵਾਹ ਦੀ ਕਿਰਪਾ ਨਾਲ ਉਸ ਦੇ ਹੋਵੋ, 1/15

ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਸੇਧ ਨੂੰ ਨਾ ਠੁਕਰਾਓ, 5/15

ਯਹੋਵਾਹ ਦੀ ਅਸੀਸ ਪਾਉਣ ਲਈ ਪੂਰਾ ਜਤਨ ਕਰੋ, 9/15

ਯਹੋਵਾਹ ਦਾ ਮਕਸਦ ਪੂਰਾ ਕਰਨ ਵਿਚ ਪਵਿੱਤਰ ਸ਼ਕਤੀ ਦਾ ਰੋਲ, 4/15

ਯਿਸੂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਕਿਵੇਂ ਵਡਿਆਉਂਦਾ ਹੈ, 8/15

ਯਹੋਵਾਹ ਸਾਡਾ ਅੱਤ ਮਹਾਨ ਮਹਾਰਾਜਾ ਹੈ! 11/15

ਯਹੋਵਾਹ ਦਾ ਰਾਹ ਹੀ ਸਹੀ ਹੈ! 1/15

ਯਹੋਵਾਹ ਲਈ ਗਾਓ! 12/15

ਯਹੋਵਾਹ ਦਾ ਦਿਨ ਕੀ ਪ੍ਰਗਟ ਕਰੇਗਾ? 7/15

‘ਯਹੋਵਾਹ ਦੀ ਬੁੱਧੀ ਨੂੰ ਕਿਨ ਜਾਣਿਆ ਹੈ?’ 10/15

ਰਿਹਾਈ-ਕੀਮਤ ਸਾਨੂੰ ਕਿਵੇਂ ਬਚਾਉਂਦੀ ਹੈ? 8/15

ਵਧ-ਚੜ੍ਹ ਕੇ ਵਾਢੀ ਦਾ ਵੱਡਾ ਕੰਮ ਕਰੋ, 7/15

ਜੀਵਨੀਆਂ

ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਗਏ (ਟੀ. ਜੈਰਸ), 11/15

ਅਜ਼ਮਾਇਸ਼ਾਂ ਸਹਿੰਦਿਆਂ ਯਹੋਵਾਹ ਵਿਚ ਨਿਹਚਾ ਮਜ਼ਬੂਤ (ਏ. ਡੈਲੋ ਸਟ੍ਰਿਟੋ), 4/15

ਸ਼ਾਨਦਾਰ ਵਾਧੇ ਦੇ ਵਕਤ ਸੇਵਾ (ਐੱਚ. ਹੈਰਿਸ), 9/15

ਬਾਈਬਲ ਦੀ ਸੱਚਾਈ ਦੀ ਤਾਕਤ (ਵੀ. ਫਰਾਇਜ਼), 12/15

ਯਹੋਵਾਹ ਦੀ ਸੰਸਥਾ ਵਿਚ ਰੁੱਝਿਆ (ਵੀ. ਜ਼ੁਬਕੋ), 10/15

ਬਾਈਬਲ

ਹਿਜ਼ਕੀਏਲ 18:20 ਅਤੇ ਕੂਚ 20:5 ਇਕ-ਦੂਜੇ ਦੇ ਉਲਟ, 3/15

ਬਦਲਦੀ ਜ਼ਿੰਦਗੀਆਂ, ਅਪ੍ਰੈ.-ਜੂਨ

ਯਿਸੂ ਦੀ ਪੂਰੀ ਕਹਾਣੀ ਦੱਸਦੀ ਹੈ? ਜੁਲਾ.-ਸਤੰ.

ਮਸੀਹੀ ਜ਼ਿੰਦਗੀ ਅਤੇ ਗੁਣ

ਅਦਲੇ ਦਾ ਬਦਲਾ, ਜਨ.-ਮਾਰ.

ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਓ, ਅਕ.-ਦਸੰ.

ਸਮੇਂ ਦੇ ਪਾਬੰਦ ਕਿਉਂ ਹੋਈਏ? 8/15

ਸੱਸ-ਸਹੁਰੇ, ਜੁਲਾ.-ਸਤੰ.

‘ਸਿੱਖਿਆ ਦੇਣ ਵਿੱਚ ਲੱਗਾ ਰਹੀਂ,’ 7/15

ਸੁੱਖ-ਸਾਂਦ, 4/15

ਸ਼ਤਾਨ ਦੀਆਂ ਝੂਠੀਆਂ ਗੱਲਾਂ ਤੋਂ ਬਚ ਕੇ ਰਹੋ, 2/15

ਹਰ ਦਿਨ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਗੁਜ਼ਾਰੋ, 1/15

ਹਰ ਰੋਜ਼ ਰੱਬ ਨੂੰ ਗੱਲ ਕਰਨ ਦਾ ਮੌਕਾ ਦਿਓ, ਜਨ.-ਮਾਰ.

ਹਮੇਸ਼ਾ ਈਮਾਨਦਾਰ, ਜੁਲਾ.-ਸਤੰ.

ਹਾਰ ਨਹੀਂ ਮੰਨੀ! (ਯਿਰਮਿਯਾਹ), ਅਪ੍ਰੈ.-ਜੂਨ

ਹੋਰਨਾਂ ਨਾਲ ਇੱਕੋ ਥਾਂ ਰਹਿਣਾ, 2/15

ਕੀ ਇਹ ਬੇਈਮਾਨੀ ਹੈ? ਅਕ.-ਦਸੰ.

ਗਿਆਨ-ਇੰਦਰੀਆਂ ਵਰਤੋ, 5/15

ਘਰ ਦਾ ਖ਼ਰਚਾ ਚਲਾਉਣਾ, ਜਨ.-ਮਾਰ.

ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਬੱਚਿਆਂ ਦੀ ਮਦਦ, 1/15

‘ਜਿਵੇਂ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਹੋਵੋ,’ 11/15

ਜੀਵਨ-ਸਾਥੀ ਦੀ ਬੇਵਫ਼ਾਈ ਨਾਲ ਸਿੱਝਣਾ, 6/15

ਜੀਵਨ-ਸਾਥੀ ਗੁਜ਼ਰ ਜਾਵੇ, ਅਕ.-ਦਸੰ.

ਤਬਦੀਲੀਆਂ ਦੇ ਬਾਵਜੂਦ ਰੱਬ ਦੀ ਮਿਹਰ ਪਾਉਣੀ, 3/15

ਤੁਹਾਡਾ ਬੱਚਾ ਕੀ ਜਵਾਬ ਦੇਵੇਗਾ? 12/15

“ਦਿਲ ਦੀ ਸਫ਼ਾਈ” ਰੱਖੀ ਰੱਖੋ, 3/15

ਦੁਬਾਰਾ ਬਪਤਿਸਮਾ, 2/15

“ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ,” 7/15

ਬਹਾਨੇ, 10/15

ਬਜ਼ੁਰਗਾਂ ਦੀ ਕਦਰ, 5/15

ਬੀਮਾਰ ਰਿਸ਼ਤੇਦਾਰ ਦੀ ਦੇਖ-ਭਾਲ, 5/15

ਬੱਚਿਆਂ ਵਿਚ ਪੜ੍ਹਨ ਅਤੇ ਅਧਿਐਨ ਕਰਨ ਦਾ ਸ਼ੌਕ, 7/15

ਮੈਂ ਕਿੰਨਾ ਪੈਸਾ ਦਾਨ ਕਰਾਂ? ਜਨ.-ਮਾਰ.

ਯਹੋਵਾਹ ਦੇ ਸੰਗਠਨ ਤੋਂ ਵਾਕਫ਼ ਹੋਣ ਲਈ ਬੱਚਿਆਂ ਦੀ ਮਦਦ, 10/15

ਯਿਸੂ ਤੋਂ ਮਾਫ਼ੀ ਬਾਰੇ ਸਿੱਖਿਆ (ਪਤਰਸ), ਜੁਲਾ.-ਸਤੰ.

“ਰੱਬ ਦਾ ਗਿਆਨ ਲੈਣਾ ਬੱਚਿਆਂ ਦਾ ਹੱਕ,” 2/15

ਲੋਕਾਂ ਦੇ ਵਿਚਾਰਾਂ ਅੱਗੇ ਝੁਕੋ ਨਾ, 8/15

ਯਹੋਵਾਹ

ਅਮੀਰ ਬਣਾਵੇਗਾ? ਜਨ.-ਮਾਰ.

ਆਪਣਾ ਪਿਤਾ ਸਮਝਦੇ ਹੋ? 2/15

ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦਿੰਦਾ, ਅਪ੍ਰੈ.-ਜੂਨ

ਕੀ ਰੱਬ ਸਾਨੂੰ ਛੱਡ ਗਿਆ ਹੈ? ਅਕ.-ਦਸੰ.

ਕੀ ਤੁਸੀਂ ਯਹੋਵਾਹ ਨੂੰ ਸਵਾਲ ਕਰਨ ਦਿੰਦੇ ਹੋ? 4/15

ਕੁਚਲੇ ਦਿਲ ਵਾਲਿਆਂ ਦੀ ਸੁਣਦਾ, 11/15

ਚਾਹੁੰਦਾ ਕਿ ਅਸੀਂ ਸਫ਼ਲ ਹੋਈਏ, ਅਪ੍ਰੈ.-ਜੂਨ

ਜਦ ਟੁੱਟਾ ਅਤੇ ਦੀਨ ਮਨ ਵਾਲਾ ਮਾਫ਼ੀ ਭਾਲਦਾ, ਅਕ.-ਦਸੰ.

ਤੁਹਾਡੀ ਸੁੱਖ-ਸਾਂਦ ਚਾਹੁੰਦਾ ਹੈ, 4/15

ਨਿਆਂਕਾਰ ਜੋ ਇਨਸਾਫ਼ ਕਰਦਾ, ਜਨ.-ਮਾਰ.

ਨਿਮਰ ਲੋਕ ਪਿਆਰੇ ਹਨ, ਜਨ.-ਮਾਰ.

ਪਛਤਾਉਂਦਾ? ਜੁਲਾ.-ਸਤੰ.

ਪਵਿੱਤਰ, ਜਨ.-ਮਾਰ.

‘ਰਿਦੇ ਨੂੰ ਵੇਖਦਾ,’ ਜੁਲਾ.-ਸਤੰ.

ਯਹੋਵਾਹ ਦੇ ਗਵਾਹ

ਸਲਾਨਾ ਮੀਟਿੰਗ, 6/15

ਖੁੱਲ੍ਹਾ ਸੱਦਾ (ਬੈਥਲ), 8/15

ਪਰਮੇਸ਼ੁਰ ਦੀ ਸੇਵਾ ਕਰਨ ਲਈ ਕੋਈ ਉਮਰ ਨਹੀਂ ਹੁੰਦੀ (ਸਪੇਨ), 12/15

ਪ੍ਰੋਟੈਸਟੈਂਟ ਮਤ, ਅਪ੍ਰੈ.-ਜੂਨ

ਬਲਗੇਰੀਆ, 9/15

ਤਿਆਰ (ਫਿਨਲੈਂਡ), 7/15

ਦੂਸਰੇ ਧਰਮਾਂ ਦੇ ਲੋਕਾਂ ਨਾਲ ਭਗਤੀ, ਅਕ.-ਦਸੰ.

ਨੌਜਵਾਨਾਂ ਦੀ ਮਦਦ ਕਰਨ ਲਈ ਕਿਤਾਬ (ਨੌਜਵਾਨਾਂ ਦੇ ਸਵਾਲ-2), 2/15

‘ਯਹੋਵਾਹ ਲਈ ਚੜ੍ਹਾਵਾ’ (ਦਾਨ), 11/15

‘ਲੋਕਾਂ ਦੇ ਦਿਲਾਂ ਤਕ ਪਹੁੰਚਣ ਵਿਚ ਮਦਦ ਮਿਲੀ’ (ਕੌਮਾਂ ਪੁਸਤਿਕਾ), 10/15

ਯਿਸੂ ਮਸੀਹ

ਅਸਲੀ ਹਸਤੀ, ਜੁਲਾ.-ਸਤੰ.

ਆਦਮੀ ਜਿਸ ਨੇ ਦੁਨੀਆਂ ਬਦਲੀ, ਜੁਲਾ.-ਸਤੰ.

ਆਗਿਆਕਾਰੀ ਸਿੱਖੀ, ਜੁਲਾ.-ਸਤੰ.

ਇਨਸਾਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਜਨ.-ਮਾਰ.

ਜਿਨ੍ਹਾਂ ਨੇ ਲਿਖਿਆ, ਅਕ.-ਦਸੰ.

ਤਿੰਨ ਰਾਜੇ ਦੇਖਣ ਆਏ, ਅਪ੍ਰੈ.-ਜੂਨ

ਪਾਪਣ ਦੇ ਪਾਪ ਮਾਫ਼ ਕੀਤੇ ਗਏ, 8/15

ਮਸੀਹ ਕਿਉਂ ਕਿਹਾ ਗਿਆ, ਜੁਲਾ.-ਸਤੰ.

ਵਿਵਿਧ

ਉਸ ਨੇ ਸਮਝਦਾਰੀ ਤੋਂ ਕੰਮ ਲਿਆ (ਅਬੀਗੈਲ), ਜਨ.-ਮਾਰ.

ਆਦਮ ਪਰਮੇਸ਼ੁਰ ਦੇ ਸਰੂਪ ਉੱਤੇ, 8/15

‘ਆਦਮੀ ਦੇ ਦਿਨ ਇੱਕ ਸੌ ਵੀਹ ਵਰ੍ਹੇ’ (ਉਤ. 6:3), 12/15

ਸ਼ਤਾਨ ਅਸਲੀ? ਅਪ੍ਰੈ.-ਜੂਨ

ਸ਼ੇਮ, ਅਪ੍ਰੈ.-ਜੂਨ

ਹਾਰਾਨ—ਭੀੜ-ਭੜੱਕੇ ਵਾਲਾ ਪ੍ਰਾਚੀਨ ਸ਼ਹਿਰ, 5/15

ਹਾਰੂਨ ਨੂੰ ਸੋਨੇ ਦਾ ਵੱਛਾ ਬਣਾਉਣ ਲਈ ਸਜ਼ਾ ਕਿਉਂ ਨਹੀਂ ਦਿੱਤੀ, 5/15

ਕੀ ਤਾਰਿਆਂ ਦਾ ਤੁਹਾਡੀ ਜ਼ਿੰਦਗੀ ਨਾਲ ਸੰਬੰਧ ਹੈ? ਅਕ.-ਦਸੰ.

ਗਿਲਆਦ ਦਾ ਬਲਸਾਨ, ਅਕ.-ਦਸੰ.

ਧਰਤੀ ਹਮੇਸ਼ਾ ਅਨਾਜ ਪੈਦਾ ਕਰਦੀ ਰਹੇਗੀ? ਜੁਲਾ.-ਸਤੰ.

‘ਨਵੀਂ ਮੈ ਪੁਰਾਣੀਆਂ ਮਸ਼ਕਾਂ’ (ਲੂਕਾ 5:37, 38), 12/15

ਪਾਪ, ਅਕ.-ਦਸੰ.

ਪਵਿੱਤਰ ਸ਼ਕਤੀ, ਅਪ੍ਰੈ.-ਜੂਨ

ਮਰਕੁਸ—‘ਸੇਵਾ ਲਈ ਕੰਮ ਦਾ ਬੰਦਾ,’ 3/15

ਮੁਢਲੀ ਮਸੀਹੀਅਤ ਤੇ ਰੋਮ ਦੇ ਦੇਵੀ-ਦੇਵਤੇ, 5/15

ਯਿਰਮਿਯਾਹ, ਅਪ੍ਰੈ.-ਜੂਨ