Skip to content

Skip to table of contents

11-17 ਸਤੰਬਰ

ਅਸਤਰ 3-5

11-17 ਸਤੰਬਰ
  • ਗੀਤ 85 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਪੂਰੀ ਵਾਹ ਲਾ ਕੇ ਸੇਵਾ ਕਰਨ ਵਿਚ ਦੂਜਿਆਂ ਦੀ ਮਦਦ ਕਰੋ”: (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • ਅਸ 4:12-16​—ਅਸੀਂ ਅਸਤਰ ਤੇ ਮਾਰਦਕਈ ਵਾਂਗ ਆਜ਼ਾਦੀ ਨਾਲ ਭਗਤੀ ਕਰਨ ਲਈ ਕਿਵੇਂ ਲੜਦੇ ਹਾਂ? (kr 160 ਪੈਰਾ 14)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) ਅਸ 3:1-12 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 65

  • ਯਹੋਵਾਹ ਦੇ ਦੋਸਤ ਬਣੋ​—ਅਸਤਰ ਦਲੇਰ ਸੀ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਜੇ ਹੋ ਸਕੇ, ਤਾਂ ਕੁਝ ਬੱਚਿਆਂ ਤੋਂ ਪੁੱਛੋ: ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਅਸਤਰ ਵਾਂਗ ਦਲੇਰੀ ਦਿਖਾਉਣੀ ਚਾਹੋਗੇ?

  • ਮੰਡਲੀ ਦੀਆਂ ਲੋੜਾਂ: (10 ਮਿੰਟ)

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 34

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 89 ਅਤੇ ਪ੍ਰਾਰਥਨਾ