Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖੋ

ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖੋ

ਅਸਤਰ ਨੇ ਗੱਲ ਕਰਨ ਲਈ ਸਹੀ ਸਮੇਂ ਦੀ ਉਡੀਕ ਕੀਤੀ (ਅਸ 7:2; ia 140 ਪੈਰੇ 15-16)

ਉਸ ਨੇ ਬੜੀ ਸੂਝ-ਬੂਝ ਅਤੇ ਆਦਰ ਨਾਲ ਗੱਲ ਕੀਤੀ (ਅਸ 7:3; ia 140 ਪੈਰਾ 17)

ਉਸ ਨੇ ਸੱਚ ਬੋਲਿਆ ਅਤੇ ਸਾਰੀ ਗੱਲ ਸਾਫ਼-ਸਾਫ਼ ਦੱਸੀ (ਅਸ 7:4; ia 141 ਪੈਰੇ 18-19)

ਖ਼ੁਦ ਨੂੰ ਪੁੱਛੋ, ‘ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਦਿਆਂ ਮੈਂ ਅਸਤਰ ਦੀ ਰੀਸ ਕਿਵੇਂ ਕਰ ਸਕਦਾ ਹਾਂ?’