Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਧਰਮ ਨੂੰ ਨਾ ਮੰਨਣ ਵਾਲਿਆਂ ਦੀ ਸ੍ਰਿਸ਼ਟੀਕਰਤਾ ਬਾਰੇ ਜਾਣਨ ਵਿਚ ਮਦਦ ਕਰੋ

ਧਰਮ ਨੂੰ ਨਾ ਮੰਨਣ ਵਾਲਿਆਂ ਦੀ ਸ੍ਰਿਸ਼ਟੀਕਰਤਾ ਬਾਰੇ ਜਾਣਨ ਵਿਚ ਮਦਦ ਕਰੋ

ਕੀ ਕਦੇ ਤੁਹਾਡੇ ਨਾਲ ਇੱਦਾਂ ਹੁੰਦਾ ਕਿ ਤੁਸੀਂ ਧਰਮ ਨੂੰ ਨਾ ਮੰਨਣ ਵਾਲੇ ਕਿਸੇ ਵਿਅਕਤੀ ਨੂੰ ਗਵਾਹੀ ਨਹੀਂ ਦਿੰਦੇ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਇਹਨੇ ਕਿਹੜਾ ਸੁਣਨਾ? ਜੇ ਹਾਂ, ਤਾਂ ਯਾਦ ਰੱਖੋ ਕਿ ਅਜਿਹੇ ਬਹੁਤ ਸਾਰੇ ਲੋਕ ਵੀ ਯਹੋਵਾਹ ਦੇ ਗਵਾਹ ਬਣੇ ਹਨ, ਇੱਥੋਂ ਤਕ ਕਿ ਨਾਸਤਿਕ ਲੋਕ ਵੀ। ਅਕਸਰ ਉਨ੍ਹਾਂ ਨੂੰ ਸਿਰਫ਼ ਪਰਮੇਸ਼ੁਰ ਦੀ ਹੋਂਦ ਬਾਰੇ ਸਬੂਤਾਂ ਦੀ ਜਾਂਚ ਕਰਨ ਵਿਚ ਮਦਦ ਦੀ ਲੋੜ ਹੁੰਦੀ ਹੈ।​—ਰੋਮੀ 1:20; 10:14.

ਯਾਦ ਰੱਖੋ​—ਨਿਹਚਾ ਨਾ ਕਰਨ ਵਾਲੇ ਲੋਕ ਵੀ ਨਿਹਚਾ ਕਰ ਸਕਦੇ ਹਨ!​—ਧਰਮ ਨੂੰ ਨਾ ਮੰਨਣ ਵਾਲੇ  ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲ ਦਾ ਜਵਾਬ ਦਿਓ:

ਟੋਮਾਸੋ ਦੇ ਤਜਰਬੇ ਤੋਂ ਤੁਸੀਂ ਧਰਮ ਨੂੰ ਨਾ ਮੰਨਣ ਵਾਲਿਆਂ ਨੂੰ ਗਵਾਹੀ ਦੇਣ ਬਾਰੇ ਕੀ ਸਿੱਖਿਆ?