Skip to content

Skip to table of contents

ਕੀ ਦੁਨੀਆਂ ਦਾ ਅੰਤ ਨੇੜੇ ਹੈ?

ਕੀ ਦੁਨੀਆਂ ਦਾ ਅੰਤ ਨੇੜੇ ਹੈ?

ਭਾਵੇਂ ਕਿ ਦੁਨੀਆਂ ਦੇ ਅੰਤ ਬਾਰੇ ਅਣਗਿਣਤ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ, ਪਰ ਅਜੇ ਤਕ ਇਸ ਦਾ ਅੰਤ ਨਹੀਂ ਹੋਇਆ। ਸੋ ਕੀ ਦੁਨੀਆਂ ਦਾ ਅੰਤ ਵਾਕਈ ਹੋਵੇਗਾ?

ਬਾਈਬਲ ਕੀ ਦੱਸਦੀ ਹੈ?

  • ਇਸ ਦਾ ਅੰਤ ਕਿਵੇਂ ਹੋਵੇਗਾ?

  • ਇਹ ਕਦੋਂ ਹੋਵੇਗਾ?

  • ਕੀ ਤੁਸੀਂ ਬਚ ਸਕਦੇ ਹੋ?

  • ਅੰਤ ਤੋਂ ਬਾਅਦ ਦੁਨੀਆਂ ਕਿਹੋ ਜਿਹੀ ਹੋਵੇਗੀ?

ਇਸ ਅੰਕ ਵਿਚ ਬਾਈਬਲ ਤੋਂ ਇਨ੍ਹਾਂ ਸਵਾਲਾਂ ʼਤੇ ਚਰਚਾ ਕਰ ਕੇ ਤੁਹਾਨੂੰ ਹੈਰਾਨੀ ਹੋਵੇਗੀ ਅਤੇ ਦਿਲਾਸਾ ਮਿਲੇਗਾ।

ਰੱਬ ਦੇ ਮਕਸਦ ਬਾਰੇ ਹੋਰ ਜਾਣਨ ਵਿਚ ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ।