Skip to content

Skip to table of contents

ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2021

ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2021

ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ

ਪਹਿਰਾਬੁਰਜ ਸਟੱਡੀ ਐਡੀਸ਼ਨ

ਅਧਿਐਨ ਲੇਖ

  • ਉਸ ਚੇਲੇ ਤੋਂ ਸਿੱਖੋ ‘ਜਿਸ ਨੂੰ ਯਿਸੂ ਪਿਆਰ ਕਰਦਾ ਸੀ’, ਜਨ.

  • “ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ,” ਅਪ੍ਰੈ.

  • ਅਜ਼ਮਾਇਸ਼ਾਂ ਸਹਿੰਦੇ ਵੇਲੇ ਖ਼ੁਸ਼ ਕਿਵੇਂ ਰਹੀਏ, ਫਰ.

  • ਆਪਣੀ ਤਰੱਕੀ ਤੋਂ ਖ਼ੁਸ਼ ਹੋਵੋ! ਜੁਲ.

  • ਇਕ-ਦੂਜੇ ਨੂੰ ਅਟੱਲ ਪਿਆਰ ਦਿਖਾਉਂਦੇ ਰਹੋ, ਨਵੰ.

  • “ਇਨ੍ਹਾਂ ਨਿਮਾਣਿਆਂ” ਨੂੰ ਠੇਸ ਨਾ ਪਹੁੰਚਾਓ, ਜੂਨ

  • ਸਿਰਜਣਹਾਰ ’ਤੇ ਆਪਣੀ ਨਿਹਚਾ ਮਜ਼ਬੂਤ ਕਰੋ, ਅਗ.

  • ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ, ਸਤੰ.

  • ਸੱਚਾਈ ਨੂੰ ਘੁੱਟ ਕੇ ਫੜੀ ਰੱਖੋ, ਅਕ.

  • “ਹਰ ਆਦਮੀ ਦਾ ਸਿਰ ਮਸੀਹ ਹੈ,” ਫਰ.

  • “ਹਰ ਤੀਵੀਂ ਦਾ ਸਿਰ ਆਦਮੀ ਹੈ,” ਫਰ.

  • ਹਮੇਸ਼ਾ ਯਿਸੂ ਦੀ “ਗੱਲ ਸੁਣੋ,” ਦਸੰ.

  • ਹਿੰਮਤ ਨਾ ਹਾਰੋ! ਅਕ.

  • ਹੋਰ ਭੇਡਾਂ ਦੀ ਵੱਡੀ ਭੀੜ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰਦੀ ਹੈ, ਜਨ.

  • ਕੀ ਤੁਸੀਂ ਧੀਰਜ ਨਾਲ ਯਹੋਵਾਹ ਦੀ ਉਡੀਕ ਕਰੋਗੇ? ਅਗ.

  • ਕੀ ਤੁਸੀਂ ਯਿਸੂ ’ਤੇ ਨਿਹਚਾ ਕਰਨੀ ਛੱਡੋਗੇ? ਮਈ

  • “ਚੱਖੋ” ਕਿ ਯਹੋਵਾਹ ਭਲਾ ਹੈ! ਅਗ.

  • ਚੰਗੇ ਚਰਵਾਹੇ ਦੀ ਆਵਾਜ਼ ਸੁਣੋ, ਦਸੰ.

  • ਜਦੋਂ ਸਾਡਾ ਕੋਈ ਪਿਆਰਾ ਯਹੋਵਾਹ ਨੂੰ ਛੱਡ ਦਿੰਦਾ ਹੈ, ਸਤੰ.

  • ਜੋ ਸਨਮਾਨ ਤੁਹਾਡੇ ਕੋਲ ਹਨ, ਉਨ੍ਹਾਂ ਕਰਕੇ ਖ਼ੁਸ਼ ਹੋਵੋ, ਅਗ.

  • ਤੁਸੀਂ ਯਹੋਵਾਹ ਲਈ ਅਨਮੋਲ ਹੋ! ਅਪ੍ਰੈ.

  • “ਤੁਸੀਂ ਪਵਿੱਤਰ ਬਣੋ,” ਦਸੰ.

  • ਤੁਸੀਂ ਇਕੱਲੇ ਨਹੀਂ ਹੋ, ਯਹੋਵਾਹ ਹਮੇਸ਼ਾ ਤੁਹਾਡੇ ਨਾਲ ਹੈ, ਜੂਨ

  • ਤੁਹਾਡੀ ਨਿਹਚਾ ਕਿੰਨੀ ਕੁ ਪੱਕੀ ਹੈ? ਨਵੰ.

  • ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ? ਅਕ.

  • ਦੂਜਿਆਂ ਨਾਲ ਕਿਵੇਂ ਪੇਸ਼ ਆਈਏ? ਦਸੰ.

  • ਧਰਮੀ ਕਿਸੇ ਵੀ ਗੱਲੋਂ ਨਿਹਚਾ ਕਰਨੀ ਨਹੀਂ ਛੱਡਦਾ, ਮਈ

  • ਨੌਜਵਾਨ ਭਰਾਵੋ, ਤੁਸੀਂ ਦੂਸਰਿਆਂ ਦਾ ਭਰੋਸਾ ਕਿਵੇਂ ਜਿੱਤ ਸਕਦੇ ਹੋ? ਮਾਰ.

  • ਨੌਜਵਾਨਾਂ ਦੀ ਕਦਰ ਕਰੋ, ਸਤੰ.

  • ਪਿਆਰ ਕਰਕੇ ਸਹੋ ਨਫ਼ਰਤ, ਮਾਰ.

  • ਪਿਆਰ ਪੈਦਾ ਕਰਦੇ ਰਹੋ, ਜਨ.

  • ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖੋ, ਮਈ

  • ਬਪਤਿਸਮਾ ਲੈਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ, ਜੂਨ

  • ਮੁਕਾਬਲਾ ਕਰਨ ਲਈ ਨਾ ਉਕਸਾਓ, ਸ਼ਾਂਤੀ ਬਣਾ ਕੇ ਰੱਖੋ, ਜੁਲ.

  • ਮੁਸ਼ਕਲਾਂ ਸਹਿਣ ਵਿਚ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?, ਮਾਰ.

  • “ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ,” ਸਤੰ.

  • ਮੰਡਲੀ, ਬਾਈਬਲ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰ ਸਕਦੀ ਹੈ? ਮਾਰ.

  • ਮੰਡਲੀ ਵਿਚ ਮੁਖੀ ਦੀ ਜ਼ਿੰਮੇਵਾਰੀ ਨੂੰ ਸਮਝਣਾ, ਫਰ.

  • ਯਹੋਵਾਹ ਅਤੇ ਉਸ ਦੇ ਪਰਿਵਾਰ ਨਾਲ ਪਿਆਰ ਗੂੜ੍ਹਾ ਕਰੋ, ਸਤੰ.

  • ਯਹੋਵਾਹ ਦੇ ਪਰਿਵਾਰ ਵਿਚ ਤੁਹਾਡੀ ਅਹਿਮੀਅਤ ਹੈ, ਅਗ.

  • ਯਹੋਵਾਹ ਵਾਂਗ ਧੀਰਜ ਰੱਖੋ, ਜੁਲ.

  • ਯਹੋਵਾਹ ਤੁਹਾਨੂੰ ਤਾਕਤ ਦੇਵੇਗਾ, ਮਈ

  • ਯਹੋਵਾਹ ਤੁਹਾਡੀ ਰਾਖੀ ਕਰੇਗਾ, ਪਰ ਕਿਵੇਂ? ਮਾਰ.

  • ਯਹੋਵਾਹ “ਦਇਆ ਦਾ ਸਾਗਰ ਹੈ,” ਅਕ.

  • ਯਹੋਵਾਹ ਦਾ ਅਟੱਲ ਪਿਆਰ, ਨਵੰ.

  • ਯਿਸੂ ਦੀ ਕੁਰਬਾਨੀ ਲਈ ਕਦਰ ਦਿਖਾਉਂਦੇ ਰਹੋ, ਅਪ੍ਰੈ.

  • ਯਿਸੂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ, ਅਪ੍ਰੈ.

  • ਲੋਕਾਂ ਨੂੰ ਸੱਚਾਈ ਸਿਖਾਓ ਅਤੇ ਚੇਲੇ ਬਣਾਓ, ਜੁਲ.

  • ਵਿਆਹ ਤੋਂ ਬਾਅਦ ਵੀ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ, ਨਵੰ.

  • ਸ਼ਾਂਤ ਰਹੋ ਅਤੇ ਯਹੋਵਾਹ ਉੱਤੇ ਭਰੋਸਾ ਰੱਖੋ, ਜਨ.

  • ਸ਼ੈਤਾਨ ਦੇ ਫੰਦਿਆਂ ਤੋਂ ਕਿਵੇਂ ਬਚੀਏ? ਜੂਨ

ਹੋਰ ਲੇਖ

  • ਮੁਸਕਰਾਹਟ ਦਾ ਕਮਾਲ! ਫਰ.

  • ਬਾਈਬਲ ਦੇ ਜ਼ਮਾਨੇ ਵਿਚ ਲੋਕ ਪਪਾਇਰਸ ਤੋਂ ਕਿਸ਼ਤੀਆਂ ਬਣਾਉਂਦੇ ਸਨ, ਮਈ

  • ਯਿਸੂ ਦੇ ਦਿਨਾਂ ਵਿਚ ਟੈਕਸ, ਜੂਨ

  • ਯੂਨਾਹ ਦੇ ਦਿਨਾਂ ਤੋਂ ਬਾਅਦ ਨੀਨਵਾਹ ਸ਼ਹਿਰ, ਨਵੰ.

ਜੀਵਨੀਆਂ

  • ਅਸੀਂ ਸਿੱਖਿਆ ਕਿ ਯਹੋਵਾਹ ਨੂੰ ਕਦੇ ਨਾਂਹ ਨਾ ਕਹੋ (ਕੇ. ਲੋਗਨ), ਜਨ.

  • “ਹੁਣ ਮੈਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਹੈ!” (ਵੀ. ਵਚੀਨੀ), ਅਪ੍ਰੈ.

  • ਮੈਨੂੰ ਮੇਰੀ ਜ਼ਿੰਦਗੀ ਦਾ ਮਕਸਦ ਮਿਲ ਗਿਆ (ਐੱਮ. ਵਿਟਹੋਲਟ), ਨਵੰ.

  • “ਮੈਂ ਦੂਸਰਿਆਂ ਤੋਂ ਬਹੁਤ ਕੁਝ ਸਿੱਖਿਆ!” (ਐੱਲ. ਬਰੇਨ), ਮਈ

  • ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀਆਂ ਦਾ ਖ਼ਜ਼ਾਨਾ (ਜੇ. ਕੀਕੋਟ), ਜੁਲ.

  • ਯਹੋਵਾਹ ਨੇ ‘ਮੇਰੇ ਮਾਰਗਾਂ ਨੂੰ ਸਿੱਧਾ ਕੀਤਾ’ (ਐੱਸ. ਹਾਰਡੀ), ਫਰ.

  • ਯਹੋਵਾਹ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਕੀਤੇ (ਡੀ. ਯਾਜ਼ਬੈੱਕ), ਜੂਨ

ਪਾਠਕਾਂ ਵੱਲੋਂ ਸਵਾਲ

  • ਕੀ ਯਹੋਵਾਹ ਦੇ ਗਵਾਹਾਂ ਨੂੰ ਡੇਟਿੰਗ ਐਪਸ ਜਾਂ ਵੈੱਬਸਾਈਟਾਂ ਇਸਤੇਮਾਲ ਕਰਨੀਆਂ ਚਾਹੀਦੀਆਂ ਹਨ? ਜੁਲ.

  • “ਤੁਸੀਂ ਆਪਣੇ ਗੁਆਂਢੀ ਦੀ ਜਾਨ ਦੇ ਦੁਸ਼ਮਣ ਨਾ ਬਣੋ” ਇਸ ਹੁਕਮ ਦਾ ਮਤਲਬ (ਲੇਵੀ. 19:16), ਦਸੰ.

  • ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਕਾਨੂੰਨ ’ਤੇ ਚੱਲ ਕੇ ਮੈਂ ਕਾਨੂੰਨ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ”? (ਗਲਾ. 2:19), ਜੂਨ

  • ਮਸੀਹੀਆਂ ਨੂੰ ਮੈਸਿਜ ਭੇਜਣ ਵਾਲੇ ਐਪ ਸੋਚ-ਸਮਝ ਕੇ ਕਿਉਂ ਵਰਤਣੇ ਚਾਹੀਦੇ ਹਨ? ਮਾਰ.

  • ਯਿਸੂ ਨੇ ਆਪਣੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਜ਼ਬੂਰ 22:1 ਵਿਚ ਲਿਖੇ ਸ਼ਬਦ ਕਿਉਂ ਕਹੇ ਸਨ? ਅਪ੍ਰੈ.

ਬਾਈਬਲ

  1. ਇਕ ਪੁਰਾਣੇ ਪੱਥਰ ’ਤੇ ਉੱਕਰੇ ਸ਼ਬਦ ਬਾਈਬਲ ਵਿਚ ਲਿਖੀ ਗੱਲ ਦੀ ਕਿਵੇਂ ਪੁਸ਼ਟੀ ਕਰਦੇ ਹਨ? ਜਨ.

ਮਸੀਹੀ ਜ਼ਿੰਦਗੀ ਅਤੇ ਗੁਣ

  • ਕੀ ਤੁਸੀਂ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਵਾਲੇ ਹੋ? ਦਸੰ.

  • ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਓ, ਅਕ.

ਯਹੋਵਾਹ ਦੇ ਗਵਾਹ

  • 1921—ਸੌ ਸਾਲ ਪਹਿਲਾਂ, ਅਕ.

ਪਹਿਰਾਬੁਰਜ ਪਬਲਿਕ ਐਡੀਸ਼ਨ

  • ਨਵੀਂ ਦੁਨੀਆਂ ਆਉਣ ਵਾਲੀ ਹੈ, ਨੰ. 2

  • ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ? ਨੰ. 1

  • ਵਧੀਆ ਭਵਿੱਖ—ਤੁਸੀਂ ਇਹ ਕਿਵੇਂ ਪਾ ਸਕਦੇ ਹੋ? ਨੰ. 3

ਜਾਗਰੂਕ ਬਣੋ!

  • ਇਹ ਦੁਨੀਆਂ ਕਿਵੇਂ ਬਣੀ? ਖ਼ੁਦ ਜਾਂਚ ਕਰੋ, ਨੰ. 3

  • ਕੌਣ ਕਿਸ ਦੇ ਹੱਥਾਂ ਵਿਚ? ਨੰ. 2

  • ਖ਼ੁਸ਼ੀਆਂ ਭਰੀ ਜ਼ਿੰਦਗੀ ਲਈ ਵਧੀਆ ਸਲਾਹ, ਨੰ. 1