Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਹੁਆਨ ਪਾਬਲੋ ਜ਼ਰਮਾਨੋ: ਯਹੋਵਾਹ ਨੇ ਮੈਨੂੰ ਮਕਸਦ ਭਰੀ ਜ਼ਿੰਦਗੀ ਦਿੱਤੀ

ਹੁਆਨ ਪਾਬਲੋ ਜ਼ਰਮਾਨੋ: ਯਹੋਵਾਹ ਨੇ ਮੈਨੂੰ ਮਕਸਦ ਭਰੀ ਜ਼ਿੰਦਗੀ ਦਿੱਤੀ

ਬਚਪਨ ਵਿਚ ਮੁਸ਼ਕਲਾਂ ਸਹਿਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਸ਼ਾਂਤੀ ਪਾਈ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਦਾ ਮਕਸਦ ਮਿਲਿਆ ਹੈ। ਹੁਆਨ ਪਾਬਲੋ ਨੇ ਮੁੱਕੇਬਾਜ਼ੀ ਛੱਡਣ ਦਾ ਫ਼ੈਸਲਾ ਕੀਤਾ ਜਿਸ ਕਰਕੇ ਉਸ ਨੂੰ ਜੀਉਣ ਦਾ ਮਕਸਦ ਪਤਾ ਲੱਗਾ।