ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2013

ਇਸ ਅੰਕ ਵਿਚ ਅਸੀਂ ਬਾਈਬਲ ਵਿੱਚੋਂ ਉਨ੍ਹਾਂ ਲੋਕਾਂ ਬਾਰੇ ਜਾਣਾਂਗੇ ਜਿਨ੍ਹਾਂ ਨੇ ਨਿਹਚਾ ਤੇ ਦਲੇਰੀ ਦਿਖਾਈ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਨਾਰਵੇ

ਅਚਾਨਕ ਪੁੱਛੇ ਸਵਾਲ ਕਰਕੇ ਉਹ ਉੱਥ ਸੇਵਾ ਕਰਨ ਲਈ ਕਿਵੇਂ ਚਲੇ ਗਏ ਜਿੱਥੇ ਚਾਰਕਾਂ ਦੀ ਜ਼ਿਆਦਾ ਲੋੜ ਸੀ?

ਦਲੇਰ ਬਣੋ—ਯਹੋਵਾਹ ਤੁਹਾਡੇ ਨਾਲ ਹੈ!

ਤੁਹਾਨੂੰ ਯਹੋਸ਼ੁਆ, ਯਹੋਯਾਦਾ, ਦਾਨੀਏਲ ਅਤੇ ਹੋਰ ਕਈ ਜਣਿਆਂ ਦੀ ਨਿਹਚਾ ਅਤੇ ਦਲੇਰੀ ਦੀਆਂ ਮਿਸਾਲਾਂ ਤੋਂ ਫ਼ਾਇਦਾ ਹੋ ਸਕਦਾ ਹੈ।

ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ

ਗੌਰ ਕਰੋ ਕਿ ਅਸੀਂ ਕੰਮ, ਮਨੋਰੰਜਨ ਅਤੇ ਆਪਣੇ ਪਰਿਵਾਰ ਬਾਰੇ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ।

ਯਹੋਵਾਹ ਦੇ ਨੇੜੇ ਰਹੋ

ਅਸੀਂ ਤਕਨਾਲੋਜੀ, ਸਿਹਤ, ਪੈਸੇ ਅਤੇ ਘਮੰਡ ਨੂੰ ਸਹੀ ਜਗ੍ਹਾ ’ਤੇ ਰੱਖਕੇ ਯਹੋਵਾਹ ਦੇ ਨੇੜੇ ਕਿ ਰਹਿ ਸਕਦੇ ਹਾਂ?

ਬੀਤੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਯਹੋਵਾਹ ਦੀ ਸੇਵਾ ਕਰੋ

ਪੌਲੁਸ ਰਸੂਲ ਨੇ ਆਪਣੀ ਜ਼ਿੰਦਗੀ ਵਿਚ ਗੰਭੀਰ ਗ਼ਲਤੀਆਂ ਵੀ ਕੀਤੀਆਂ ਅਤੇ ਸਹੀ ਫ਼ੈਸਲੇ ਵੀ ਕੀਤੇ। ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

ਮਸੀਹੀ ਬਜ਼ੁਰਗ—‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’

ਬਜ਼ੁਰਗ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਭੈਣਾਂ-ਭਰਾਵਾਂ ਦੀ ਖ਼ੁਸ਼ੀ ਵਿਚ ਵਾਧਾ ਕਰਦੇ ਹਨ?

ਇਕ ਕੁੜੀ ਦੀ ਮਿਹਨਤ ਦਾ ਫਲ

ਪੜੋ ਕਿ ਚਿਲੀ ਵਿਚ 10 ਸਾਲਾਂ ਦੀ ਇਕ ਕੁੜੀ ਨੇ ਆਪਣੇ ਸਕੂਲ ਵਿਚ ਮਾਪੂਡੁੰਗੁਨ ਭਾਸ਼ਾ ਬੋਲਣ ਵਾਲੇ ਹਰੇਕ ਵਿਅਕਤੀ ਨੂੰ ਇਕ ਖ਼ਾਸ ਮੌਕੇ ’ਤੇ ਸੱਦਣ ਲਈ ਕਿਵੇਂ ਮਿਹਨਤ ਕੀਤੀ।